23 ਸਤੰਬਰ ਨੂੰ ਕਾਮਰੇਡ ਸੀਤਾ ਰਾਮ ਯੈਚੁਰੀ ਅਤੇ ਹੋਰਨਾਂ ਵਿਰੁੱਧਘਿਨਾਉਣੀ ਸਾਜਸ਼ ਬਾਰੇ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਭੇਜੇ ਜਾਣਗੇ -ਕਾਮਰੇਡ ਸੇਖੋਂ
25 ਸਤੰਬਰ ਨੂੰ ਕਿਸਾਨਾਂ ਵਲੋਂ ਨੈਸ਼ਨਲ ਹਾਈਵੇਜ਼ ਨੂੰ ਜਾਮ ਕਰਨ ਦੇਐਕਸ਼ਨ ਦੀ ਸੀ.ਪੀ.ਆਈ. ( ਐਮ. ) ਵਲੋਂ ਮੁਕੰਮਲ ਹਿਮਾਇਤ
ਜਲੰਧਰ 18 ਸਤੰਬਰ (ਵਿਸ਼ਵ ਵਾਰਤਾ)- ਹਿੰਦ ਕਮਿਊਨਿਸਟ ਪਾਰਟੀ ( ਮਾਰਕਸਵਾਦੀ ) ਦੇ ਪੰਜਾਬ ਸੂਬਾ ਸਕੱਤਰੇਤ ਦੀ ਇੱਕਵਿਸ਼ੇਸ਼ ਮੀਟਿੰਗ ਇੱਥੇ ਭਾਈ ਰਤਨ ਸਿੰਘ ਯਾਦਗਾਰੀ ਟਰੱਸਟ ਬਿਲਡਿੰਗ ਵਿਖੇ ਹੋਈ ਜਿਸਦੀ ਪ੍ਰਧਾਨਗੀਕਾਮਰੇਡ ਲਹਿੰਬਰ ਸਿੰਘ ਤੱਗੜ ਨੇ ਕੀਤੀ। ਮੀਟਿੰਗ ਵਿੱਚ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇਪਿਛਲੇ ਕੰਮਾਂ ਦੀ ਰੀਵੀਊ ਰੀਪੋਰਟ ਪੇਸ਼ ਕੀਤੀ ਜਿਸ ਨੂੰ ਗੰਭੀਰ ਵਿਚਾਰ ਵਟਾਂਦਰੇ ਪਿਛੋਂ ਸਰਵ ਸੰਮਤੀ ਨਾਲਪ੍ਰਵਾਨ ਕਰ ਲਿਆ ਗਿਆ। ਮੀਟਿੰਗ ਦੇ ਫੈਸਲੇ ਪ੍ਰੈਸ ਨੂੰ ਜਾਰੀ ਕਰਦੇ ਹੋਏ ਕਾਮਰੇਡ ਸੇਖੋਂ ਨੇ ਦੱਸਿਆ ਕਿਪਾਰਟੀ ਦੀ ਪੋਲਿਟ ਬਿਊਰੋ ਦੇ ਸੱਦੇ ਉੱਤੇ 19 ਸਤੰਬਰ ਤੋਂ ਲੈ ਕੇ 23 ਸਤੰਬਰ ਤੱਕ ਪੰਜਾਬ ਭਰ ਵਿੱਚ ਇੱਕਜਨਤਕ ਮੁਹਿੰਮ ਚਲਾਈ ਜਾਵੇਗੀ ਜਿਸ ਦੌਰਾਨ ਸੈਂਕੜੇ ਪਿੰਡਾਂ ਤੇ ਸ਼ਹਿਰਾਂ ਵਿੱਚ ਵਿਸ਼ਾਲ ਜਨਤਕ ਮੀਟਿੰਗਾਂਕੀਤੀਆਂ ਜਾਣਗੀਆਂ । ਇਸ ਮੀਟਿੰਗ ਦੌਰਾਨ ਮੋਦੀ ਸਰਕਾਰ ਵਲੋਂ ਸੀ.ਪੀ.ਆਈ. ( ਐਮ. ) ਦੇ ਜਨਰਲ ਸਕੱਤਰਕਾਮਰੇਡ ਸੀਤਾ ਰਾਮ ਯੈਚੁਰੀ , ਸੰਸਾਰ ਪ੍ਰਸਿੱਧ ਅਰਥ ਸ਼ਾਸਤਰੀ ਬੀਬੀ ਜਿਯੇਤੀ ਘੋਸ਼ ਅਤੇ ਹੋਰ ਅਗਾਂਹ ਵਧੂਅਤੇ ਜਮਹੂਰੀ ਵਿਚਾਰ ਧਾਰਾ ਵਾਲੇ ਬੁੱਧੀ ਜੀਵੀਆਂ ਨੂੰ ਇੱਕ ਬਹੁਤ ਹੀ ਘਿਨਾਉਣੀ ਸਾਜਸ਼ ਅਧੀਨ ਦਿੱਲੀ ਵਿਖੇਫਰਵਰੀ ਵਿੱਚ ਹੋਏ ਫਿਰਕੂ ਦੰਗਿਆ ਵਾਸਤੇ ਦੋਸ਼ੀ ਠਹਿਰਾਉਣ ਦੀਆਂ ਕਮੀਨੀਆਂ ਹਰਕਤਾਂ ਦਾ ਪਰਦਾ ਫਾਸ਼ਕੀਤਾ ਜਾਵੇਗਾ ਅਤੇ ਮੋਦੀ ਸਰਕਾਰ ਦੀਆਂ























