ਦੁਨੀਆ ਵਿੱਚ ਕੋਰੋਨਾ ਦਾ ਕਹਿਰ: ਮਰੀਜ਼ਾਂ ਦੇ ਅੰਕੜੇ 2 ਕਰੋੜ 89 ਲੱਖ ਤੋਂ ਪਾਰ ਕਰ

ਹੁਣ ਤੱਕ 9 ਲਖ 24 ਹਜ਼ਾਰ ਤੋਂ ਵੱਧ ਮੌਤਾ
ਚੰਡੀਗੜ੍ਹ 13 ਸਤੰਬਰ ( ਵਿਸ਼ਵ ਵਾਰਤਾ ਡੈਸਕ)- ਦੁਨੀਆ ਭਰ ਵਿੱਚ ਕੋਰੋਨਾਵਾਇਰਸ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਿਹਾ । ਦੁਨੀਆ ਹੁਣ ਤੱਕ 2 ਕਰੋੜ 89 ਲੱਖ 36 ਹਜ਼ਾਰ 429 ਨਾਲ ਸੰਕਰਮਿਤ ਹੋ ਚੁੱਕੇ ਹਨ , ਇਹਨਾਂ ਵਿੱਚੋਂ ਮੌਤਾਂ ਦੀ ਗਿਣਤੀ 9 ਲੱਖ 24 ਹਜ਼ਾਰ 486 ਹੋ ਗਈ ਹੈ ਜਦਕਿ 2 ਕਰੋੜ 80 ਲੱਖ 36 ਹਜ਼ਾਰ 695 ਕੋਰੋਨਾ ਮਰੀਜ਼ ਠੀਕ ਹੋਕੇ ਘਰ ਵਾਪਿਸ ਜਾ ਚੁੱਕੇ ਹਨ ।






















