ਇੰਗਲੈਂਡ ਅਤੇ ਆਸਟਰੇਲੀਆ ਵਿਚਾਲੇ ਅੱਜ ਦੂਜਾ ਵਨਡੇ ਮੈਚ

Advertisement

ਚੰਡੀਗੜ੍ਹ 13 ਸਤੰਬਰ ( ਵਿਸ਼ਵ ਵਾਰਤਾ)-ਇੰਗਲੈਂਡ ਅਤੇ ਆਸਟਰੇਲੀਆ ਵਿਚਾਲੇ ਤੀਜੀ ਲੜੀ ਦਾ ਦੂਜਾ ਮੈਚ ਅੱਜ ਮੈਨਚੇਸਟਰ ਦੇ ਉਲਡ ਟ੍ਰੈਫੋਰਡ ਮੈਦਾਨ ਵਿਚ ਖੇਡਿਆ ਜਾਵੇਗਾ। ਆਸਟਰੇਲੀਆ ਨੇ ਪਹਿਲਾ ਵਨਡੇ 19 ਦੌੜਾਂ ਨਾਲ ਜਿੱਤਿਆ।