<a href="https://wishavwarta.in/wp-content/uploads/2020/08/aman.jpg"><img class="alignnone size-medium wp-image-93866" src="https://wishavwarta.in/wp-content/uploads/2020/08/aman-300x300.jpg" alt="" width="300" height="300" /></a> ਮਾਨਸਾ 31 ਅਗਸਤ ( ਵਿਸ਼ਵ ਵਾਰਤਾ)-ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਤਰਜਮਾਨ ਸ੍ਰੀ ਅਮਨ ਅਰੌੜਾ ਦੇ ਕਰੋਨਾ ਪਾਜ਼ਿਟਿਵ ਹੋਣ ਦੀ ਜਾਣਕਾਰੀ ਮਿਲੀ ਹੈ। ਇਹ ਜਾਣਕਾਰੀ ਪਾਰਟੀ ਦੇ ਸੀਨੀਅਰ ਆਗੂ ਅਤੇ ਬੁਲਾਰੇ ਸ੍ਰੀ ਨੀਲ ਕਮਲ ਵਲੋਂ ਇਸ ਪੱਤਰਕਾਰ ਨੂੰ ਦਿੱਤੀ ਗਈ ਹੈ।