<a href="https://wishavwarta.in/wp-content/uploads/2020/08/q13-2.jpg"><img class="alignnone size-medium wp-image-95238" src="https://wishavwarta.in/wp-content/uploads/2020/08/q13-2-278x300.jpg" alt="" width="278" height="300" /></a> ਚੰਡੀਗੜ੍ਹ , 31 ਅਗਸਤ : ਪੰਜਾਬ ਦੇ 1996 ਬੈਚ ਦੇ ਆਈ ਏ ਐਸ ਅਧਿਕਾਰੀ ਕਾਹਨ ਸਿੰਘ ਪੰਨੂ ਅੱਜ 31 ਅਗਸਤ ਨੂੰ ਸੇਵਾ ਮੁਕਤ ਹੋ ਗਏ ਹਨ । ਪੰਨੂ ਇਸ ਸਮੇ ਖੇਤੀਬਾੜੀ ਵਿਭਾਗ ਦੇ ਸਕੱਤਰ ਦੇ ਅਹੁੱਦੇ ਤੇ ਕੰਮ ਕਰ ਰਹੇ ਸਨ । ਪੰਨੂ ਪੰਜਾਬ ਸਰਕਾਰ ਦੇ ਕਈ ਅਹਿਮ ਅਹੁਦਿਆਂ ਤੇ ਰਹੇ ਹਨ ।