<a href="https://wishavwarta.in/wp-content/uploads/2020/08/Screenshot_20200825-131759-1.jpg"><img class="alignnone size-medium wp-image-95007" src="https://wishavwarta.in/wp-content/uploads/2020/08/Screenshot_20200825-131759-1-300x281.jpg" alt="" width="300" height="281" /></a> ਚੰਡੀਗੜ੍ਹ 28 ਅਗਸਤ ( ਵਿਸ਼ਵ ਵਾਰਤਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਸ਼ਾਮ 8 ਵਜੇ ਫੇਸਬੁੱਕ ਰਾਹੀਂ ਪੰਜਾਬ ਦੇ ਲੋਕਾਂ ਨਾਲ ਮੁਲਾਕਾਤ ਕਰਨਗੇ। ਜਿਸ ਵਿੱਚ ਲੋਕਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦੇਣਗੇ ਕੈਪਟਨ ਅਮਰਿੰਦਰ ਸਿੰਘ । https://youtu.be/Dpb4_dWk8-E