<h1>2 ਸਾਲਾਂ ਬੱਚੀ ਸਮੇਤ 4 ਲੋਕਾਂ ਦੀ ਹੋਈ ਮੌਤ</h1> [caption id="attachment_80985" align="alignnone" width="300"]<a href="https://wishavwarta.in/wp-content/uploads/2020/06/images-12-2.jpeg"><img class="size-medium wp-image-80985" src="https://wishavwarta.in/wp-content/uploads/2020/06/images-12-2-300x168.jpeg" alt="Crona pics" width="300" height="168" /></a> Crona pics[/caption] ਚੰਡੀਗੜ੍ਹ 23 ਅਗਸਤ ( ਵਿਸ਼ਵ ਵਾਰਤਾ )- ਚੰਡੀਗੜ੍ਹ ਚ ਕਰੋਨਾ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਿਹਾ । ਅੱਜ 142 ਕਰੋਨਾ ਪਾਜ਼ਿਟਿਵ ਮਰੀਜ਼ ਸਾਹਮਣੇ ਆਏ ਅਤੇ 2 ਸਾਲਾਂ ਬੱਚੀ ਸਮੇਤ 4 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ ।