<a href="https://wishavwarta.in/wp-content/uploads/2020/08/IMG-20200819-WA0004.jpg"><img class="alignnone size-medium wp-image-93000" src="https://wishavwarta.in/wp-content/uploads/2020/08/IMG-20200819-WA0004-213x300.jpg" alt="" width="213" height="300" /></a> ਅੰਮ੍ਰਿਤਸਰ 19 ਅਗਸਤ ( ਵਿਸ਼ਵ ਵਾਰਤਾ )-ਜਿਲ੍ਹਾ ਅੰਮ੍ਰਿਤਸਰ ਵਿੱਚ ਅੱਜ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ । ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖੈਰਾ ਨੇ ਲਿਆ ਫੈਸਲਾ।ਲੋਕਾਂ ਨੂੰ ਘਰਾਂ ਚ ਰਹਿ ਕੇ ਪ੍ਰਕਾਸ਼ ਪੁਰਬ ਮਨਾਉਣ ਦੀ ਅਪੀਲ ਕੀਤੀ । ਸਾਰੇ ਸਰਕਾਰੀ ਦਫਤਰ ਰਹਿਣਗੇ ਬੰਦ।