
ਮੋਹਾਲੀ 17 ਅਗਸਤ ( ਸਤੀਸ਼ ਕੁਮਾਰ ਪੱਪੀ )- ਕਮਾਡੋਂ ਕੰਪਲੈਕਸ ਫੇਸ-11, ਐਸ.ਏ.ਐਸ. ਨਗਰ ਵਿਖੇ ਤੀਜੀ ਅਤੇ ਚੌਥੀ ਕਮਾਡੋਂਬਟਾਲੀਅਨ ਵੱਲੋਂ ਭਾਰਤ ਦੀ ਆਜਾਦੀ ਦੀ 74ਵੀਂ ਵਰ੍ਹੇਗੰਢ ਤੇ ਆਜਾਦੀ ਦਿਵਸ ਬੜੀ ਧੂਮ-ਧਾਮ ਨਾਲਮਨਾਇਆ ਗਿਆ|
ਕਮਾਂਡੈਂਟ ਤੀਜੀ ਅਤੇ ਚੌਥੀ ਕਮਾਂਡੋ ਬਟਾਲੀਅਨ, ਫੇਜ਼-11 ਐਸ.ਏ.ਐਸ. ਨਗਰਦੀ ਰਹਿਨੁਮਾਈ ਹੇਠ ਸ਼੍ਰੀ ਗੁਰਮੀਤ ਸਿੰਘ ਪੀ.ਪੀ.ਐਸ., ਉਪ ਕਪਤਾਨ ਪੁਲਿਸ, ਚੌਥੀ੦ ਕਮਾਂਡੋ ਬਟਾਲੀਅਨ, ਫੇਜ਼-11 ਐਸ.ਏ.ਐਸ. ਨਗਰ ਨੇਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਰਾਸ਼ਟਰੀ ਝੰਡੇ ਨੂੰ ਗਾਰਦ ਦੀ ਟੁੱਕੜੀ ਵੱਲੋਂ ਸਲਾਮੀਦਿੱਤੀ ਗਈ|
ਸ਼੍ਰੀ ਗੁਰਮੀਤ ਸਿੰਘ, ਪੀ.ਪੀ.ਐਸ. ਵੱਲੋਂ ਆਪਣੇ ਸੰਖੇਪ ਭਾਸ਼ਣ ਵਿੱਚ ਭਾਰਤ ਦੀਅਜਾਦੀ ਦੇ ਇਤਿਹਾਸ ਬਾਰੇ ਚਾਨਣਾ ਪਾਇਆ ਅਤੇ ਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੂੰ ਆਪਣੀਆਂ ਡਿਉੂਟੀਆਂ ਤਨਦੇਹੀ ਅਤੇ ਇਮਾਨਦਾਰੀ ਨਾਲਨਿਭਾਉਂਣ ਲਈ ਪ੍ਰੇਰਿਤ ਕੀਤਾ|
ਇਸ ਮੌਕੇ ਤੀਜੀ ਅਤੇਚੌਥੀ ਕਮਾਂਡੋ ਬਟਾਲੀਅਨ ਦੇ ਅਫਸਰ ਅਤੇ ਜਵਾਨ ਹਾਜਰ ਸਨ| ਇਸ ਖੁਸ਼ੀ ਦੇ ਮੌਕੇ ਲੱਡੂ ਵੀਵੰਡੇ ਗਏ|
ਗ੍ਰਹਿ ਮੰਤਰੀ ਅਮਿਤ ਸ਼ਾਹ ਕੱਲ੍ਹ ਨੂੰ NIA ਦੀ ਦੋ-ਰੋਜ਼ਾ Anti-Terror ਕਾਨਫਰੰਸ ਦਾ ਕਰਨਗੇ ਉਦਘਾਟਨ
ਨਵੀਂ ਦਿੱਲੀ, 18 ਨਵੰਬਰ (ਵਿਸ਼ਵ ਵਾਰਤਾ) - ਭਾਰਤ ਦੀ ਸਮੂਹਿਕ ਸੁਰੱਖਿਆ ਪ੍ਰਤੀਕਿਰਿਆ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ...






















