<a href="https://wishavwarta.in/wp-content/uploads/2020/05/capt-amrinder-singh-new.jpg"><img class="alignnone size-medium wp-image-72133" src="https://wishavwarta.in/wp-content/uploads/2020/05/capt-amrinder-singh-new-203x300.jpg" alt="" width="203" height="300" /></a> ਚੰਡੀਗੜ੍ਹ 14 ਅਗਸਤ ( ਵਿਸ਼ਵ ਵਾਰਤਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਸ਼ਾਮ ਤੱਕ ਫੇਸਬੁੱਕ ਰਾਹੀਂ ਪੰਜਾਬ ਦੇ ਲੋਕਾਂ ਨਾਲ ਮੁਲਾਕਾਤ ਕਰਨਗੇ। ਜਿਸ ਵਿਚ ਕੈਪਟਨ ਰਾਜ ਦੇ ਲੋਕਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦੇਣਗੇ।