
ਹੁਸ਼ਿਆਰਪਰ 13 ਜੁਲਾਈ (ਵਿਸ਼ਵ ਵਾਰਤਾ)-ਫਲੂ ਵਰਗੇ ਸ਼ੱਕੀ ਲੱਛਣਾ ਵਾਲੇ ਵਿਆਕਤੀਆਂ ਦੇ 562 ਨਵੇ ਸੈਪਲ ਲੈਣ ਨਾਲ ਅਤੇ 476 ਸੈਪਲਾਂ ਦੀ ਰਿਪੋਟ ਆਉਣ ਤੇ 7 ਵਿਅਕਤੀ ਦੀ ਰਿਪੋਟ ਪਾਜਟਿਵ ਆਉਣ ਨਾਲ ਜਿਲੇ ਵਿੱਚ ਪਾਜੇਟਿਵ ਕੇਸਾ ਦੀ ਗਿਣਤੀ 207 ਹੋ ਗਈ ਹੈ । ਜਿਲੇ ਵਿੱਚ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 17904 ਹੋ ਗਈ ਹੈ ਅਤੇ ਲੈਬ ਤੇ ਪ੍ਰਾਪਤ ਰਿਪੋਟਾਂ ਅਨੁਸਾਰ 17000 ਸੈਪਲ ਨੈਗਟਿਵ ਅਤੇ 687 ਸੈਪਲਾਂ ਦੀ ਰਿਪੋਟ ਦਾ ਇਨੰਤਜਾਰ ਹੈ , ਪਾਜੇਟਿਵ ਕੇਸਾ ਦੀ ਗਿਣਤੀ 207 ਹੋ ਗਈ , ਤੇ 30 ਸੈਪਲ ਇੰਨਵੈਲਡ ਹਨ । ਇਹ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਦੱਸਿਆ ਕਿ ਅੱਜ ਜਿਲੇ ਨਾਲ ਸਬੰਧਿਤ ਲੁਧਿਆਣਾ ਤੋ 2 ਕੇਸ 1 ਪੰਜਾਬ ਪੁਲਿਸ ਦਾ ਮੁਲਾਜਮ ਦੂਜਾ ਪ੍ਰਈਵੇਟ ਨੌਕਰੀ ਕਰਦਾ ਹੈ । 1 ਕੇਸ ਪਟਿਆਲਾ ਤੋ ਪੁਲਿਸ ਮੁਲਾਜਮ ਦਾ ਹੈ । ਬੀ. ਐਸ. ਐਫ. ਖੜਕਾਂ ਕੈਪ ਦੇ 2 ਨੋਜਵਾਨ ਹਨ , ਤੇ 2 ਵਿਦੇਸ਼ ਤੋ ਆਏ ਵਿਅਕਤੀ ਮਹਿਤਾਬ ਪੁਰ ਗੜਸੰਕਰ, ਤੇ 1 ਚੱਕ ਸਾਦੂ ਹੈ । । ਜਿਲੇ ਵਿੱਚ ਅੱਜ ਤੱਕ 7 ਮੌਤਾ ਤੇ 18 ਕੇਸ ਐਕਟਿਵ ਹਨ ਅਤੇ 182 ਮਰੀਜ ਠੀਕ ਹੋ ਕਿ ਆਪਣੇ ਘਰ ਜਾ ਚੁੱਕੇ ਹਨ । ਸਿਹਤ ਸਲਾਹ ਸੰਬਧੀ ਉਹਨਾਂ ਲੋਕਾਂ ਘਰ ਤੋ ਬਾਹਰ ਨਿਕਲਣ ਸਮੇ ਮੂੰਹ ਤੇ ਮਾਸਿਕ ਲਗਾਉਣ ਸਮਾਜਿਕ ਦੂਰੀ ਰੱਖਣ , ਗਰਭਵਤੀ ਔਰਤਾਂ ਤੇ 10 ਸਾਲ ਤੱਕ ਦੇ ਬੱਚਿਆ ਨੂੰ ਘਰ ਵਿੱਚ ਹੀ ਰਹਿਣ ਦੀ ਸਲਾਹ ਦਿੰਦੇ ਹੋਏ ਇਸ ਬਿਮਾਰੀ ਦੇ ਸਮਾਜਿਕ ਫਲਾਅ ਨੂੰ ਰੋਕਣ ਵਿੱਚ ਆਪਣਾ ਸਹਿਯੋਗ ਦੇਣ ਲਈ ਕਿਹਾ । ਇਸ ਮੋਕੇ ਉਹਨਾ ਇਹ ਵੀ ਦੱਸਿਆ ਜਿਲਾ ਐਪੀਡੀਮੋਲੋਜਿਸਟ ਸ਼ਲੇਸ਼ ਕੁਮਾਰ ਜੋ ਕਿ ਪਿਛਲੇ 4 ਮਹੀਨੇ ਤੋ ਲਗਾਤਾਰ ਕੋਰੋਨਾ ਬਾਰੀਅਰ ਫਰੰਟ ਲਾਇਨ ਤੇ ਲ਼ੜ ਰਹੇ ਹਨ ਉਹਨਾੰ ਦਾ ਵੀ ਅੱਜ ਕੋਰੋਨਾ ਟੈਸਟ ਕੀਤਾ ਗਿਆ ਹੈ
Punjab: ਅਕਾਲੀ-ਭਾਜਪਾ ਗੱਠਜੋੜ ਦੀਆਂ ਚਰਚਾਵਾਂ ਵਿਚਾਲੇ ਕੈਪਟਨ ਅਮਰਿੰਦਰ ਨੇ PM ਮੋਦੀ ਨਾਲ ਕੀਤੀ ਮੁਲਾਕਾਤ
Punjab: ਅਕਾਲੀ-ਭਾਜਪਾ ਗੱਠਜੋੜ ਦੀਆਂ ਚਰਚਾਵਾਂ ਵਿਚਾਲੇ ਕੈਪਟਨ ਅਮਰਿੰਦਰ ਨੇ PM ਮੋਦੀ ਨਾਲ ਕੀਤੀ ਮੁਲਾਕਾਤ ਚੰਡੀਗੜ੍ਹ, 14 ਨਵੰਬਰ (ਵਿਸ਼ਵ ਵਾਰਤਾ): ਪੰਜਾਬ...






















