<img class="alignnone size-medium wp-image-85118" src="https://wishavwarta.in/wp-content/uploads/2020/07/images-5-266x300.jpeg" alt="" width="266" height="300" /> ਰੋਪੜ 10 ਜੁਲਾਈ ( ਵਿਸ਼ਵ ਵਾਰਤਾ)-ਰੋਪੜ ਦੀ ਡੀ.ਸੀ ਸੋਨਾਲੀ ਗਿਰੀ ਨੂੰ ਉਸ ਸਮੇਂ ਮੁਸੀਬਤ ਪਈ ਜਦ ਡੀ.ਸੀ ਸੋਨਾਲੀ ਗਿਰੀ ਦੇ ਪਰਿਵਾਰ ਵਿੱਚ ਇਕ ਸਾਲ ਤੇ ਅੱਠ ਸਾਲ ਦੇ ਬੱਚਿਆ ਸਮੇਤ 6 ਪਰਿਵਾਰਕ ਮੈਂਬਰਾਂ ਦੀ ਕਰੋਨਾ ਰਿਪੋਰਟ ਆਈ ਪਾਜ਼ਿਟਿਵ।