ਚੰਡੀਗੜ੍ਹ 10 ਜੁਲਾਈ – ਗੁਰੂ ਨਾਨਕ ਦੇਵ ਯੁਨੀਵਰਸਿਟੀ ਨੇ ਅੱਜ ਅਜੀਤ ਪ੍ਰਕਾਸ਼ਨ ਸਮੂਹ ਦੇ ਐਗਜ਼ੀਕਿਊਟਿਵ ਗੁਰਜੋਤ ਕੌਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੋਰਡ ਆਫ਼ ਦੇ ਮੈਂਬਰ ਨਿਯੁਕਤ ਕਰ ਦਿੱਤਾ ਗਿਆ ਹੈ ।
ਗੁਰਜੋਤ ਕੌਰ ਨੂੰ 1 ਸਾਲ ਵਾਸਤੇ ਨਿਯੁਕਤ ਕੀਤਾ ਗਿਆ ਹੈ ।ਗੁਰਜੋਤ ਕੌਰ ਨਾਲ ਹੀ ਬੋਰਡ ਆਫ਼ ਸਟੱਡੀਜ਼ ਦੇ ਮੈਂਬਰ ਵੀ ਬਣੇ ਰਹਿਣਗੇ ।ਇਹ ਨਿਯੁਕਤੀ 1 ਜੁਲਾਈ 2020 ਤੋਂ 30 ਜੂਨ 2021 ਤੱਕ ਕੀਤੀ ਗਈ ਹੈ । ਗੁਰਜੋੋਤ ਕੌਰ ਦੀ ਇਹ ਨਿਯੁਕਤੀ ਪੰਜਾਬੀ ਵਿਸ਼ੇ ਤੇ ਕੀਤੀ ਗਈ ਹੈ ।
ਜਾਣੋ – ਕਿਓਂ ਆਪਸ ‘ਚ ਲੜ ਮਰੇ ਜੇਲ੍ਹ ਵਿੱਚ ਕੈਦੀ, ਡੀਆਈਜੀ ਨੇ ਦੱਸੀ ਸਾਰੀ ਗੱਲ, ਕਈਆਂ ਖਿਲਾਫ਼ ਮਾਮਲਾ ਦਰਜ
ਜਾਣੋ - ਕਿਓਂ ਆਪਸ 'ਚ ਲੜ ਮਰੇ ਜੇਲ੍ਹ ਵਿੱਚ ਕੈਦੀ, ਡੀਆਈਜੀ ਨੇ ਦੱਸੀ ਸਾਰੀ ਗੱਲ, ਕਈਆਂ ਖਿਲਾਫ਼ ਮਾਮਲਾ ਦਰਜ ਸੰਗਰੂਰ,...