ਜੋਗੰਦਰਪਾਲ ਜੌਹਰੀ ਜੀ ਨੂੰ ਆਦਿ ਵਾਸੀ ਸਮਾਜ ਰਹਿੰਦੀ ਦੁਨੀਆਂ ਤੱਕ ਯਾਦ ਰੱਖੇਗਾ-ਸੰਤ ਸਰਵਣ ਦਾਸ ਸਲੇਮਟਾਵਰੀ ਹੁਸਿਆਰਪੁਰ 6 ਜੁਲਾਈ (ਵਿਸ਼ਵ ਵਾਰਤਾ)-
“ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ” ਦੇ ਕੌਮੀ ਪ੍ਰਚਾਰਕ,ਉੱਘੇ ਲਿਖਾਰੀ ਬ੍ਰਹਮਲੀਨ ਸੰਤ ਜੋਗਿੰਦਰ ਪਾਲ ਜੌਹਰੀ ਦੀ ਲਿਖੀ ਕਿਤਾਬ “ਜੈ ਗੁਰਦੇਵ” ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨਛੋਹ ਗੰਗਾ (ਅਮ੍ਰਿੰਤਕੁੰਡ) ਸੱਚਖੰਡ ਖੁਰਾਲਗੜ ਸਾਹਿਬ ਵਿਖੇ ਰਲੀਜ ਕੀਤੀ ਗਈ। ਇਸ ਸਮੇਂ ਸੰਤ ਸਰਵਣ ਦਾਸ ਜੀ ਸਲੇਮਟਾਵਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਸਾਧੂ ਸਮਾਜ ਭਾਰਤ, ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ “ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ”,ਸੰਤ ਸੁਰਿੰਦਰ ਦਾਸ ਪ੍ਰਧਾਨ ਗੁਰੂਘਰ, ਠੇਕੇਦਾਰ ਭਗਵਾਨ ਦਾਸ ਸਿੱਧੂ ਸੀਨੀ.ਬਸਪਾ ਆਗੂ ਪੰਜਾਬ,ਪ੍ਰਸ਼ੋਤਮ ਅਹੀਰ,ਪ੍ਰਿਥੀ ਚੰਦ,ਚੌਧਰੀ ਖੁਸ਼ੀ ਰਾਮ (ਆਈ.ਏ.ਐਸ.)ਬਿਕਰਮ ਸਿੰਘ ਸੋਡੀ ਨੇ ਕਿਤਾਬ ਸੰਗਤਾਂ ਨੂੰ ਭੇਟ ਕੀਤੀ। ਇਸ ਸਮੇਂ ਸੰਤ ਸਰਵਣ ਦਾਸ ਸਲੇਮਟਾਵਰੀ ਨੇ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਕਿਹਾ ਕਿ “ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ” ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਦੀ ਸੱਚੀ ਸੁੱਚੀ ਅਤੇ ਕੌਮ ਲਈ ਸਮ੍ਰਪਿਤ ਸੋਚ ਅਤੇ ਨਿਰ ਸਿਵਾਰਥ ਕਾਰਜਾਂ ਨੂੰ ਸਮਰਪਣ ਕੀਤੀ ਸੰਤ ਜੋਗਿੰਦਰਪਾਲ ਜੌਹਰੀ ਦੀ ਲਿਖੀ ਕਿਤਾਬ ਆਦਿ ਵਾਸੀ ਸਮਾਜ ਲਈ ਨਵੀਆਂ ਦਿਸ਼ਾਂਵਾਂ ਲਈ ਰਾਹ ਦੁਸੇਰਾ ਸਾਬਿਤ ਹੋਵੇਗੀ।ਉਨਾਂ ਕਿਹਾ ਸੰਤ ਜੋਗੰਦਰਪਾਲ ਜੌਹਰੀ ਨੂੰ ਆਦਿ ਵਾਸੀ ਕੌਮ ਰਹਿੰਦੀ ਦੁਨੀਆਂ ਤੱਕ ਆਦਿ ਧਰਮ ਦੇ ਮਹਾਨ ਸੰਤ ਦੇ ਰੂਪ ਵਿੱਚ ਯਾਦ ਕਰਦਾ ਰਹੇਗਾ। ਇਸ ਸਮੇਂ ਬਸਪਾ ਪੰਜਾਬ ਦੇ ਸੀਨੀ.ਆਗੂ ਠੇਕੇਦਾਰ ਭਗਵਾਨ ਦਾਸ ਸਿੱਧੂ,ਸੰਤ ਗਿਰਧਾਰੀ ਲਾਲ ਪ੍ਰਚਾਰਕ,ਸੁਖਵੀਰ ਦੁਗਾਲ ਮੈਨੇਂਜਰ,ਸਤਗੁਰ ਸਿੰਘ ਅਕਾਊਟਂੈਟ,ਬਿਕਰਮ ਸਿੰਘ ਸੋਡੀ ਸੀਨੀ.ਬਸਪਾ ਆਗੂ ਪੰਜਾਬ,ਪ੍ਰਸ਼ੋਤਮ ਅਹੀਰ,ਡਾ.ਰਤਨ ਚੰਦ,ਨਿਸ਼ਾਨ ਚੌਧਰੀ,ਜਗਤਾਰ ਸਿੰਘ ਰਿਟਾ.ਪਟਵਾਰੀ ਆਨੰਦਪੁਰ ਸਾਹਿਬ,ਇੰਜੀ.ਸੱਤਪਾਲ ਭਾਰਦਵਾਜ,ਇੰਜੀ,ਇੰਦਰਜੀਤ ਬੱਧਣ,ਸਤਵੰਤ ਸਿੰਘ ਨੰਦਾਚੌਰ,ਮੋਹਣ ਲਾਲ ਭਟੋਆ,ਸਾਬੀ ਸਤੌਰ,ਗੁਰਪ੍ਰੀਤ ਪੁਰਹੀਰਾਂ,ਸੋਹਣ ਲਾਲ ਪੁਰਹੀਰਾਂ,ਅਮਰਜੀਤ ਭੱਟੀ ਅਤੇ ਹੋਰ ਸੈਂਕੜੇ ਸੰਗਤਾਂ ਨੇ ਹਾਜਰ ਸਨ।
Punjab: ਚਰਨਜੀਤ ਚੰਨੀ ਦੀ ‘ਸਾਈਕਲ ਯਾਤਰਾ’ ਦਾ ਅੱਜ ਤੀਜਾ ਦਿਨ
Punjab: ਚਰਨਜੀਤ ਚੰਨੀ ਦੀ ‘ਸਾਈਕਲ ਯਾਤਰਾ’ ਦਾ ਅੱਜ ਤੀਜਾ ਦਿਨ – ਯਾਤਰਾ ਲੁਧਿਆਣਾ ਤੋਂ ਫਿਲੌਰ ਲਈ ਹੋਵੇਗੀ ਰਵਾਨਾ ਚੰਡੀਗੜ੍ਹ, 13...






















