ਫਰੀਦਕੋਟ ਪੁਲਿਸ ਨੇ ਚੋਰਾਂ ਕੋਲੋਂ 17 ਮੋਟਰਸਾਈਕਲ ਬਰਾਮਦ

Advertisement


ਫ਼ਰੀਦਕੋਟ 5 ਜੁਲਾਈ (ਵਿਸ਼ਵ ਵਾਰਤਾ / ਰਘੂਨੰਦਨ ਪਰਾਸ਼ਰ ) ਫਰੀਦਕੋਟ ਸੀ.ਆਈ.ਏ ਸਟਾਫ ਨੇ 5 ਚੋਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 17 ਮੋਟਰਸਾਈਕਲ ਬਰਾਮਦ ਕੀਤੇ ਨੇਜੋ ਵੱਖ ਵੱਖ ਕੰਪਨੀਆਂ ਦੇ ਸਨ ਤੇ ਸ਼ਹਿਰ ਵਿੱਚੋਂ ਚੋਰੀ ਕੀਤੇ ਹੋਏ ਸਨ । ਇਸ ਲਿਸਟ ਚ ਤਰਤੀਬਵਾਰ ਇਨ੍ਹਾਂ ਦਾ ਮਾਰਕਾ, ਰੰਗ ਚੇਸੀ ਨੰਬਰ ਲਿਖਿਆ ਹੈ ਜੇਕਰ ਕਿਸੇ ਵਿਅਕਤੀ ਦਾ ਮੋਟਰਸਾਈਕਲ ਚੋਰੀ ਹੋਇਆ ਤਾਂ ਉਹ ਇਸ ਲਿਸਟ ਚ ਦਰਜ ਚੇਸੀ ਨੰਬਰ ਨੂੰ ਚੈੱਕ ਕਰਕੇ ਸੀ ਆਈ ਸਟਾਫ ਫਰੀਦਕੋਟ ਨਾਲ ਸਪੰਰਕ ਕਰ ਸਕਦਾ ਹਨ।