
ਕੋਲਕਾਤਾ, 20 ਨਵੰਬਰ – ਕੋਲਕਾਤਾ ਟੈਸਟ ਅੱਜ ਡਰਾਅ ਹੋ ਗਿਆ| ਮੈਚ ਦੇ ਪੰਜਵੇਂ ਤੇ ਆਖਰੀ ਦਿਨ ਭਾਰਤੀ ਟੀਮ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ, ਪਰ ਉਸ ਨੂੰ ਜਿੱਤ ਦੇ ਕਰੀਬ ਪਹੁੰਚ ਕੇ ਡਰਾਅ ਨਾਲ ਮੈਚ ਖਤਮ ਕਰਨਾ ਪਿਆ|
ਦੱਸਣਯੋਗ ਹੈ ਕਿ ਭਾਰਤ ਨੇ ਅੱਜ ਸ੍ਰੀਲੰਕਾ ਨੂੰ ਜਿੱਤ ਲਈ 231 ਦੌੜਾਂ ਦਾ ਟੀਚਾ ਦਿੱਤਾ ਸੀ, ਪਰ ਸ੍ਰੀਲੰਕਾ ਦੀ ਟੀਮ 7 ਵਿਕਟਾਂ ਉਤੇ 75 ਦੌੜਾਂ ਹੀ ਬਣਾ ਸਕੀ ਅਤੇ ਇਹ ਮੈਚ ਡਰਾਅ ਹੋ ਗਿਆ| ਇਹ ਵੀ ਵਰਣਨਯੋਗ ਹੈ ਕਿ ਇਸ ਮੈਚ ਨੂੰ ਬਾਰਿਸ਼ ਨੇ ਬਹੁਤ ਜਿਆਦਾ ਪ੍ਰਭਾਵਿਤ ਕੀਤਾ ਸੀ, ਜਿਸ ਕਾਰਨ ਇਸ ਮੈਚ ਦਾ ਕੋਈ ਨਤੀਜਾ ਨਹੀਂ ਨਿਕਲ ਸਕਿਆ|
Asian Games : ਰੋਸ਼ੀਬੀਨਾ ਦੇਵੀ ਨੇ ਮਹਿਲਾਵਾਂ ਦੇ 60 ਕਿਲੋਗ੍ਰਾਮ ਵੁਸ਼ੂ ਮੁਕਾਬਲੇ ਵਿੱਚ ਜਿੱਤਿਆ ਚਾਂਦੀ ਦਾ ਤਗਮਾ
Asian Games : ਰੋਸ਼ੀਬੀਨਾ ਦੇਵੀ ਨੇ ਮਹਿਲਾਵਾਂ ਦੇ 60 ਕਿਲੋਗ੍ਰਾਮ ਵੁਸ਼ੂ ਮੁਕਾਬਲੇ ਵਿੱਚ ਜਿੱਤਿਆ ਚਾਂਦੀ ਦਾ ਤਗਮਾ ਨਾਗੋਯਾ, 24 ਸਤੰਬਰ...























