ਗੁਜਰਾਤ ਵਿੱਚ ਭੂਚਾਲ ਦੇ ਝਟਕੇ, ਘਰਾਂ ਤੋਂ ਬਾਹਰ ਨਿਕਲੇ ਲੋਕ,

25
Advertisement

ਚੰਡੀਗੜ੍ਹ 14 ਜੂਨ – ਗੁਜਰਾਤ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਹ ਭੂਚਾਲ ਦੇ ਝਟਕੇ ਗੁਜਰਾਤ ਦੇ ਉੱਤਰ ਅਤੇ ਉੱਤਰ ਪੱਛਮੀ ਰਾਜਕੋਟ ਵਿੱਚ 5.8 ਰਿਕਟਰ ਪੈਮਾਨੇ ਤੇ ਹਨ। ਝਟਕੇ ਇੰਨੇ ਤੇਜ਼ ਮਹਿਸੂਸ ਹੋਏ ਕਿ ਚੀਜ਼ਾਂ ਚਲਣ ਲੱਗੀਆਂ ਅਤੇ ਲੋਕ ਘਰਾਂ ਤੋਂ ਬਾਹਰ ਭੱਜੇ। ਭੂਚਾਲ ਦੇ ਝਟਕੇ ਕਾਰਨ ਝਟਕੇ