ਲਾਕ ਡਾਊਨ 5.0 ਦੀਆਂ ਪ੍ਰਮੁੱਖ ਗਾਈਡ ਲਾਇਨਜ਼
👉🏻ਸਕੂਲ-ਕਾਲਜ – ਬੰਦ ਰਹਿਣਗੇ
👉🏻 ਹੋਟਲ ਅਤੇ ਸ਼ਿਪਿੰਗ ਮਾਲ 8 ਜੂਨ ਨੂੰ ਸਿਟਿੰਗ ਸਹੂਲਤ ਦਾ ਖਾਸ ਪ੍ਰਬੰਧ
👉🏻ਸੂਬੇ ਅੰਦਰ ਲੋਕਾਂ ਦੀ ਆਵਾਜਾਈ ਲਈ ਕੋਵਾ ਐਪ ਹੋਣਾ ਲਾਜ਼ਮੀ
👉🏻ਧਾਰਮਿਕ ਅਸਥਾਨ ਖੁਲਣਗੇ 8 ਜੂਨ ਤੋਂ
👉🏻ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਰਹੇਗਾ
👉🏻ਬਜ਼ੁਰਗ ਅਤੇ ਬੱਚਿਆਂ ਦੀ ਆਵਾਜਾਈ ਤੇ ਰੋਕ ਜਾਰੀ ਰਹੇਗੀ
👉🏻ਵਿਆਹ ਤੇ 50 ਮਹਿਮਾਨ ਅਤੇ ਸੰਸਕਾਰ ਤੇ 20 ਲੋਕ ਹੀ ਸ਼ਾਮਿਲ ਹੋ ਸਕਣ ਗਏ
👉🏻ਬਾਬਰ ਅਤੇ ਸੈਲੂਨ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਤੱਕ ਖੁੱਲ੍ਹੇ ਰਹਿਣਗੇ ਦੀ ਇਜਾਜਤ
👉🏻ਦੂਜੇ ਸੂਬਿਆਂ ਲਈ ਬੱਸਾਂ ਸੂਬਿਆਂ ਦੀ ਸਹਿਮਤੀ ਨਾਲ ਹੀ ਚੱਲਣ ਗਿਆ
👉🏻ਚਾਰ ਪਹਿਆ ਵਾਹਨ (1+2 ) ਸ਼ਰਤਾਂ ਸਮੇਤ