<img class="alignnone size-full wp-image-77586" src="https://wishavwarta.in/wp-content/uploads/2020/05/images-4-1.jpeg" alt="" width="465" height="659" /> ਚੰਡੀਗੜ੍ਹ 30 ਮਈ( ਵਿਸ਼ਵ ਵਾਰਤਾ)- ਸ਼ਹੀਦ ਸ. ਭਗਤ ਸਿੰਘ ਦੀ ਭੈਣ ਪ੍ਰਕਾਸ਼ ਕੌਰ ਦਾ ਅੱਜ ਦੇਹਾਂਤ ਹੋ ਗਿਆ ਹੈ । ਪਿਛਲੇ ਕਾਫੀ ਸਮੇਂ ਤੋਂ ਅਮਰੀਕਾ ਵਿੱਚ ਰਹਿ ਰਹੇ ਸਨ।