ਕੈਪਟਨ ਅਮਰਿੰਦਰ ਅੱਜ ਕਰ ਸਕਦੇ ਹਨ ਲਾਕ ਡਾਊਨ 5 ਬਾਰੇ ਅਹਿਮ ਐਲਾਨ , ਲੋਕਾ ਦੇ ਸਵਾਲਾਂ ਦੇ ਵੀ ਦੇਣ ਗਏ ਜਵਾਬ

44
Advertisement

ਚੰਡੀਗੜ੍ਹ 30 ਮਈ ( ਵਿਸ਼ਵ ਵਾਰਤਾ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਫੇਸਬੁੱਕ ਤੇ ਲਾਈਵ ਹੋਕੇ ਕਰ ਸਕਦੇ ਹਨ ਅਹਿਮ ਐਲਾਨ ।ਸੂਬੇ ਵਿੱਚ ਲੌਕਡਾਊਨ ਨਾਲ ਸਬੰਧਤ ਅਗਲਾ ਕਦਮ ਚੁੱਕਣ ਦਾ ਫੈਸਲਾ ਅੱਜ 30 ਮਈ ਨੂੰ ਲਿਆ ਜਾਵੇਗਾ । ਇਸ ਦੇ ਨਾਲ ਹੀ ਜਨਤਾ ਤੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਦੇਣ ਗਏ