ਚੰਡੀਗੜ੍ਹ 30 ਮਈ ( ਵਿਸ਼ਵ ਵਾਰਤਾ)- ਮਾਹਾਰਾਣੀ ਪਰਨੀਤ ਕੌਰ ਨੇ ਖੁਰਾਕ ਅਤੇ ਸਪਲਾਈ ਵਿਭਾਗ ਦੇ ਸਾਰੇ ਅਧਿਕਾਰੀ ਅਤੇ ਸਟਾਫ ਦਾ ਕੀਤਾ ਧੰਨਵਾਦ ।
ਪਰਨੀਤ ਕੌਰ 👇
ਖੁਰਾਕ ਅਤੇ ਸਪਲਾਈ ਵਿਭਾਗ ਦੇ ਸਾਰੇ ਅਧਿਕਾਰੀ ਅਤੇ ਸਟਾਫ ਕੋਰੋਨਾ ਕਾਰਨ ਪੇਸ਼ ਹੋਇਆਂ ਬੇਮਿਸਾਲ ਚੁਣੌਤੀਆਂ ਦੇ ਬਾਵਜੂਦ ਵੀ ਨਿਰਵਿਘਨ ਖਰੀਦ ਸੀਜ਼ਨ ਨੂੰ ਯਕੀਨੀ ਬਣਾਉਣ ਲਈ ਢੇਰ ਸਾਰੀ ਪ੍ਰਸ਼ੰਸਾ ਦੇ ਪਾਤਰ ਹਨ। ਤੁਸੀਂ ਸਾਡੇ ਸੱਚੇ ਕੋਰੋਨਾ ਯੋਧੇ ਹੋ। ਇਸ ਸੀਜ਼ਨ ਵਿਚ 8,35,026 ਮੀਟ੍ਰਿਕ ਟਨ ਕਣਕ ਦੀ ਖਰੀਦ ਜ਼ਿਲ੍ਹੇ ਵਿੱਚ ਕੀਤੀ ਜਾ ਚੁੱਕੀ ਹੈ।
.