ਚੰਡੀਗੜ੍ਹ 29 ਮਈ – ਨੈਨੀਤਾਲ ਵਿਚ ਕੋਰੋਨਾ ਦਾ ਕਹਿਰ ਜਾਰੀ , ਅੱਜ ਦੁਪਹਿਰ ਤੋਂ ਬਾਅਦ ਨੈਨੀਤਾਲ 82 ਪ੍ਰਵਾਸੀ ਪਾਜ਼ਿਟਿਵ ਸਾਹਮਣੇ ਆਏ । ਅੱਜ ਉਤਰਾਖੰਡ ਵਿਚ ਕੋਰੋਨਾ ਮਰੀਜ਼ਾਂ ਗਿਣਤੀ ਇਕੋ ਦਿਨ ਵਿਚ 602 ਤੋਂ ਵਧ ਕੇ 716 ਹੋ ਗਈ ਹੈ।
ਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗ੍ਰਿਫ਼ਤਾਰ
ਪੁਲਿਸ ਟੀਮਾਂ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਗੰਨ ਹਾਊਸ ਤੋਂ ਚੋਰੀ ਕੀਤੀ ਡਬਲ ਬੈਰਲ ਰਾਈਫਲ ਸਮੇਤ ਚਾਰ ਹਥਿਆਰ ਕੀਤੇ ਬਰਾਮਦ...