ਨੈਨੀਤਾਲ ਵਿਚ ਕੋਰੋਨਾ ਦਾ ਕਹਿਰ ਜਾਰੀ , ਅੱਜ ਦੁਪਹਿਰ ਤੋਂ ਬਾਅਦ ਨੈਨੀਤਾਲ ਜ਼ਿਲੇ ਵਿਚ 82 ਪਾਜ਼ਿਟਿਵ ਮਰੀਜ਼ ਸਾਹਮਣੇ ਆਏ

Advertisement

ਚੰਡੀਗੜ੍ਹ 29 ਮਈ – ਨੈਨੀਤਾਲ ਵਿਚ ਕੋਰੋਨਾ ਦਾ ਕਹਿਰ ਜਾਰੀ , ਅੱਜ ਦੁਪਹਿਰ ਤੋਂ ਬਾਅਦ ਨੈਨੀਤਾਲ 82 ਪ੍ਰਵਾਸੀ ਪਾਜ਼ਿਟਿਵ ਸਾਹਮਣੇ ਆਏ । ਅੱਜ ਉਤਰਾਖੰਡ  ਵਿਚ ਕੋਰੋਨਾ ਮਰੀਜ਼ਾਂ  ਗਿਣਤੀ ਇਕੋ ਦਿਨ ਵਿਚ 602 ਤੋਂ ਵਧ ਕੇ 716 ਹੋ ਗਈ ਹੈ।