<img class="alignnone size-full wp-image-77310" src="https://wishavwarta.in/wp-content/uploads/2020/05/images-4.jpeg" alt="" width="660" height="450" /> ਚੰਡੀਗੜ੍ਹ 29 ਮਈ ( ਵਿਸ਼ਵ ਵਾਰਤਾ)-ਛੱਤੀਸਗੜ੍ਹ ਦੇ ਪਹਿਲੇ ਮੁੱਖ ਮੰਤਰੀ ਅਜੀਤ ਜੋਗੀ 74 ਸਾਲ ਦੇ ਸਨ ਤੇ ਕਾਫੀ ਦਿਨਾਂ ਤੋਂ ਹਸਪਤਾਲ਼ ਵਿੱਚ ਦਾਖਲ ਸਨ । ਅੱਜ ਉਹਨਾਂ ਦਾ ਦਾ ਦੇਹਾਂਤ ਹੋ ਗਿਆ ਹੈ ।