<img class="alignnone size-full wp-image-47555" src="https://wishavwarta.in/wp-content/uploads/2019/08/vadi-khabar-big-news.jpg" alt="" width="380" height="302" /> ਜਲੰਧਰ 29 ਮਈ ( ਵਿਸ਼ਵ ਵਾਰਤਾ)-ਜਲੰਧਰ ਵਿਚ ਅੱਜ ਫਿਰ ਕੋਰਨਾ ਦੇ 7 ਨਵੇਂ ਕੇਸ ਸਾਹਮਣੇ ਆਏ ਹਨ । ਇਸ ਦੇ ਨਾਲ ਹੀ ਜਲੰਧਰ ਵਿਚ ਕੋਰਨਾ ਦੇ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ 246 ਹੋ ਗਈ ਹੈ ।