
ਚੰਡੀਗੜ੍ਹ 29 ਮਈ ( ਵਿਸ਼ਵ ਵਾਰਤਾ )- ਚੰਡੀਗੜ੍ਹ ਦੇ ਬਾਪੂਧਾਮ ਕਲੋਨੀ ਅੱਜ ਹੋਰ 4 ਨਵੇਂ ਪਾਜ਼ਿਟਿਵ ਮਰੀਜ਼ ਸਾਹਮਣੇ ਆਏ ਹਨ , ਜਿਨ੍ਹਾਂ ਚੋਂ 3 ਮਹਿਲਾ ਤੇ 18 ਸਾਲ ਦਾ ਨੌਜਵਾਨ ਪਾਜ਼ਿਟਿਵ ਪਾਏ ਗਏ ਹਨ।ਇਕੱਲੇ ਬਾਪੂਧਾਮ ਕਲੋਨੀ ਚ 220 ਮਰੀਜ਼ ਕਰੋਨਾ ਪਾਜ਼ਿਟਿਵ ਮਰੀਜ਼ ਹਨ ਤੇ ਪੂਰੇ ਚੰਡੀਗੜ੍ਹ ਚ 293 ਕਰੋਨਾ ਪਾਜ਼ਿਟਿਵ ਮਰੀਜ਼ ਆਏ ਹਨ ।





















