ਜ਼ਿਲ੍ਹਾ ਫਰੀਦਕੋਟ ਚ 10 ਮਰੀਜ਼ਾਂ ਦੀ ਹੋਈ ਘਰ ਵਾਪਸੀ , ਹੋਇਆ ਕਰੋਨਾ ਮੁਕਤ

11
Advertisement

ਚੰਡੀਗੜ੍ਹ, 25 ਮਈ  –  ਹੁਣ ਫਰੀਦਕੋਟ ਕੋਰੋਨਾ ਮੁਕਤ ਜ਼ਿਲ੍ਹਾ ਬਣ ਗਿਆ ਹੈ। ਹੁਣ ਤੱਕ ਜ਼ਿਲ੍ਹੇ ਦੇ 62 ਕੋਰੋਨਾ ਮਰੀਜ਼ ਸਿਹਤਯਾਬ ਹੋ ਚੁੱਕੇ ਹਨ ਜਿਨ੍ਹਾਂ ਚੋਂ 52 ਮਰੀਜ ਪਹਿਲਾਂ ਹੀ ਡਿਸਚਾਰਜ ਹੋ ਚੁੱਕੇ ਹਨ ਤੇ ਅੱਜ 10 ਹੋਰ ਮਰੀਜ ਠੀਕ ਹੋਕੇ ਘਰਾਂ ਵਿੱਚ ਪਰਤ ਚੁੱਕੇ ਹਨ ।