<img class="alignnone size-full wp-image-76568" src="https://wishavwarta.in/wp-content/uploads/2020/05/Screenshot_20200525-081403.jpg" alt="" width="419" height="625" /> ਮੋਹਾਲੀ 25 ਮਈ ( ਵਿਸ਼ਵ ਵਾਰਤਾ): ਤਿੰਨ ਵਾਰ ਦੇ ਓਲੰਪਿਕ ਗੋਲਡ ਮੈਡਲਿਸਟ ਰਹੇ ਬਲਬੀਰ ਸਿੰਘ ਸੀਨੀਅਰ ਹੁਣ ਨਹੀਂ ਰਹੇ। 96 ਸਾਲ ਦੀ ਉਮਰ ਚ ਲਏ ਆਖਰੀ ਸਾਹ । ਉਹ ਕਈ ਦਿਨਾਂ ਤੋਂ ਫੋਰਟਿਸ ਹਸਪਤਾਲ ਸਵੇਰੇ 6:17 ਵਜੇ ਹੋਈ ਮੌਤ ਹੋ ਗਈ। ਦਾਖਲ ਰਿਹਾ। ਤੇ ਅੱਜ ਸਵੇਰੇ 6:17 ਵਜੇ ਹੋਈ ਮੌਤ ਹੋ ਗਈ।