<img class="alignnone size-full wp-image-47555" src="https://wishavwarta.in/wp-content/uploads/2019/08/vadi-khabar-big-news.jpg" alt="" width="380" height="302" /> ਅੰਮ੍ਰਿਤਸਰ 25 ਮਈ ( ਵਿਸ਼ਵ ਵਾਰਤਾ )- ਅੰਮ੍ਰਿਤਸਰ ਪੁਲਸ ਚ ਓਦੋਂ ਸਨਸਨੀ ਫੈਲ ਗਈ ,ਸੁਲਤਾਨਵਿੰਡ ਚ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਸ਼ੁੱਕਰਵਾਰ ਨੂੰ 2 ਮੁਲਜ਼ਮ ਗ੍ਰਿਫਤਾਰ ਕੀਤੇ ਸੀ। ਜਿਨ੍ਹਾਂ ਚੋਂ ਅੱਜ ਇੱਕ ਦੀ ਰਿਪੋਰਟ ਕਰੋਨਾ ਪਾਜ਼ਿਟਿਵ ਆਈ ਹੈ ।