• Latest
  • Trending
ਕੋਵਿਡ-19 ਦੀ ਰਾਖ ਤੋਂ ਗਲੋਬਲ ਗਵਰਨੇਂਸ ਦੀ ਨਵੀਂ ਵਾਸਤੂਕਲਾ ਦੇ ਉਭਰਨ ਦੀ ਲੋੜ: ਮਨੀਸ਼ ਤਿਵਾੜੀ

ਕੋਵਿਡ-19 ਦੀ ਰਾਖ ਤੋਂ ਗਲੋਬਲ ਗਵਰਨੇਂਸ ਦੀ ਨਵੀਂ ਵਾਸਤੂਕਲਾ ਦੇ ਉਭਰਨ ਦੀ ਲੋੜ: ਮਨੀਸ਼ ਤਿਵਾੜੀ

6 years ago
Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

7 minutes ago
Punjab: ਸੋਨੀਆ ਗਾਂਧੀ ਦੀ ਕਿਤਾਬ ਦੀ ਲਾਂਚਿੰਗ ’ਚ ਪਹੁੰਚੇ ਕੈਪਟਨ ਅਮਰਿੰਦਰ, ਸਿਆਸੀ ਹਲਕਿਆਂ ’ਚ ਛਿੜੀ ਨਵੀਂ ਚਰਚਾ

Punjab: ਸੋਨੀਆ ਗਾਂਧੀ ਦੀ ਕਿਤਾਬ ਦੀ ਲਾਂਚਿੰਗ ’ਚ ਪਹੁੰਚੇ ਕੈਪਟਨ ਅਮਰਿੰਦਰ, ਸਿਆਸੀ ਹਲਕਿਆਂ ’ਚ ਛਿੜੀ ਨਵੀਂ ਚਰਚਾ

12 minutes ago
National: SIR ਮਾਮਲੇ ’ਚ ਰਾਹੁਲ ਗਾਂਧੀ ਪਹੁੰਚੇ ਸੁਪਰੀਮ ਕੋਰਟ

National: SIR ਮਾਮਲੇ ’ਚ ਰਾਹੁਲ ਗਾਂਧੀ ਪਹੁੰਚੇ ਸੁਪਰੀਮ ਕੋਰਟ

25 minutes ago
Punjab: ਸੀਨੀਅਰ ਪੱਤਰਕਾਰ ਜੋਗਿੰਦਰ ਮਾਨ ਦੇ ਮਾਤਾ ਬਲਵੀਰ ਕੌਰ ਨਮਿਤ ਭੋਗ ਤੇ ਅੰਤਿਮ ਅਰਦਾਸ ਅੱਜ

Punjab: ਸੀਨੀਅਰ ਪੱਤਰਕਾਰ ਜੋਗਿੰਦਰ ਮਾਨ ਦੇ ਮਾਤਾ ਬਲਵੀਰ ਕੌਰ ਨਮਿਤ ਭੋਗ ਤੇ ਅੰਤਿਮ ਅਰਦਾਸ ਅੱਜ

31 minutes ago
🌷THOUGHT OF THE DAY: ਅੱਜ ਦਾ ਵਿਚਾਰ🌷 🌷Aaj da vichar 🌷

🌷THOUGHT OF THE DAY: ਅੱਜ ਦਾ ਵਿਚਾਰ🌷 🌷Aaj da vichar 🌷

35 minutes ago
PM Modi ਅੱਜ ਕਵਾਡ ਸੰਮੇਲਨ ’ਚ ਲੈਣਗੇ ਹਿੱਸਾ, ਟਰੰਪ ਨਾਲ ਵੀ ਹੋਵੇਗੀ ਮੁਲਾਕਾਤ

PM Modi ਅੱਜ ਕਵਾਡ ਸੰਮੇਲਨ ’ਚ ਲੈਣਗੇ ਹਿੱਸਾ, ਟਰੰਪ ਨਾਲ ਵੀ ਹੋਵੇਗੀ ਮੁਲਾਕਾਤ

41 minutes ago
Hukamnama Sri Darbar Sahib Today – 17 November 2026 | Ang 604 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 17 November 2026 | Ang 604 I ਅੱਜ ਦਾ ਹੁਕਮਨਾਮਾ

2 hours ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

10 hours ago
ਲੋਕਲ ਬਾਡੀ (MC) ਉਪ-ਚੋਣਾਂ 2026 : ਭਾਰਤੀ ਜਨਤਾ ਪਾਰਟੀ ਨੇ ਐਲਾਨੇ ਉਮੀਦਵਾਰ

ਲੋਕਲ ਬਾਡੀ (MC) ਉਪ-ਚੋਣਾਂ 2026 : ਭਾਰਤੀ ਜਨਤਾ ਪਾਰਟੀ ਨੇ ਐਲਾਨੇ ਉਮੀਦਵਾਰ

10 hours ago
ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਛੇ ਸ਼ਹੀਦ ਸਾਥੀਆਂ ਬਾਰੇ ਸਚਿੱਤਰ ਕਿਤਾਬਚਾ ਲੋਕ ਅਰਪਣ

ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਛੇ ਸ਼ਹੀਦ ਸਾਥੀਆਂ ਬਾਰੇ ਸਚਿੱਤਰ ਕਿਤਾਬਚਾ ਲੋਕ ਅਰਪਣ

10 hours ago
ਸਾਲ 2027 ਵਿੱਚ ਆਪ ਦੀ ਚੋਣ ਮੁਹਿੰਮ ਨਾਗਰਿਕ ਕੇਂਦਰਿਤ ਹੋਵੇਗੀ, ਲੋਕ ਭਲਾਈ ਅਤੇ ਪੰਜਾਬ ਦੀ ਤਰੱਕੀ ਨੂੰ ਪਹਿਲ ਦਿੱਤੀ ਜਾਵੇਗੀ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਸਾਲ 2027 ਵਿੱਚ ਆਪ ਦੀ ਚੋਣ ਮੁਹਿੰਮ ਨਾਗਰਿਕ ਕੇਂਦਰਿਤ ਹੋਵੇਗੀ, ਲੋਕ ਭਲਾਈ ਅਤੇ ਪੰਜਾਬ ਦੀ ਤਰੱਕੀ ਨੂੰ ਪਹਿਲ ਦਿੱਤੀ ਜਾਵੇਗੀ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

10 hours ago
ਪੰਜਾਬ ਵਿੱਚ ਝੋਨੇ ਦੀ ਲਿਫਟਿੰਗ ਨੇ ਰਿਕਾਰਡ 150 ਲੱਖ ਮੀਟ੍ਰਿਕ ਟਨ ਦਾ ਅੰਕੜਾ ਕੀਤਾ ਪਾਰ

ਪੰਜਾਬ ਵਿੱਚ ਝੋਨੇ ਦੀ ਲਿਫਟਿੰਗ ਨੇ ਰਿਕਾਰਡ 150 ਲੱਖ ਮੀਟ੍ਰਿਕ ਟਨ ਦਾ ਅੰਕੜਾ ਕੀਤਾ ਪਾਰ

11 hours ago
Hindi News
English News
Tuesday, November 17, 2026
No Result
View All Result
14 °c
Chandigarh
19 ° Wed
19 ° Thu
20 ° Fri
19 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਕੋਵਿਡ-19 ਦੀ ਰਾਖ ਤੋਂ ਗਲੋਬਲ ਗਵਰਨੇਂਸ ਦੀ ਨਵੀਂ ਵਾਸਤੂਕਲਾ ਦੇ ਉਭਰਨ ਦੀ ਲੋੜ: ਮਨੀਸ਼ ਤਿਵਾੜੀ

May 24, 2020
in ਖਬਰਾਂ, ਪੰਜਾਬ
ਕੋਵਿਡ-19 ਦੀ ਰਾਖ ਤੋਂ ਗਲੋਬਲ ਗਵਰਨੇਂਸ ਦੀ ਨਵੀਂ ਵਾਸਤੂਕਲਾ ਦੇ ਉਭਰਨ ਦੀ ਲੋੜ: ਮਨੀਸ਼ ਤਿਵਾੜੀ
ਕੋਵਿਡ-19 ਦੀ ਰਾਖ ਤੋਂ ਗਲੋਬਲ ਗਵਰਨੇਂਸ ਦੀ ਨਵੀਂ ਵਾਸਤੂਕਲਾ ਦੇ ਉਭਰਨ ਦੀ ਲੋੜ: ਮਨੀਸ਼ ਤਿਵਾੜੀ
ਨਵਾਂਸ਼ਹਿਰ, 24 ਮਈ( ਵਿਸ਼ਵ ਵਾਰਤਾ): ਸ਼੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ, ਸਾਬਕਾ ਸੂਚਨਾ ਤੇ ਪ੍ਰਸਾਰਨ ਮੰਤਰੀ ਤੇ ਕਾਂਗਰਸ ਪ੍ਰਾਰਟੀ ਦੇ ਕੌਮੀ ਬੁਲਾਰੇ ਮਨੀਸ਼ ਤਿਵਾੜੀ ਨੇ ਵੀਡੀਓ ਕਾਨਫਰੰਸਿੰਗ ‘ਤੇ ਇੰਡੀਅਨ ਓਵਰਸੀਜ ਕਾਂਗਰਸ ਦੀ ਵੈਸ਼ਵਿਕ ਸਭਾ ਨੂੰ ਸੰਬੋਧਨ ਕੀਤਾ, ਜਿਸ ‘ਚ 51 ਦੇਸ਼ਾਂ ਦੇ 109 ਨੁਮਾਇੰਦਿਆਂ ਨੇ ਹਿੱਸਾ ਲਿਆ। ਕਾਨਫਰੰਸ ‘ਚ ਵਿਸ਼ੇਸ਼ ਤੌਰ ‘ਤੇ ਇੰਡੀਅਨ ਓਵਰਸੀਜ ਕਾਂਗਰਸ ਦੇ ਚੇਅਰਪਰਸਨ ਸੇਮ ਪਿਤ੍ਰੋਦਾ, ਆਈਓਸੀ ਯੂਐਸਏ ਦੇ ਪ੍ਰਧਾਨ ਮੋਹਿੰਦਰ ਸਿੰਘ ਗਿਲਜੀਆਂ, ਆਈਓਸੀ ਯੂਐਸ ਪੰਜਾਬ ਚੈਪਟਰ ਦੇ ਪ੍ਰਧਾਨ ਗੁਰਮੀਤ ਗਿੱਲ, ਆਈਓਸੀ ਕਨੇਡਾ ਦੇ ਪ੍ਰਧਾਨ ਅਮਰਪ੍ਰੀਤ ਔਲਖ ਅਤੇ ਪੰਜਾਬ ਲਾਰਜ ਇੰਡਸਟਰੀਅਲ ਡਿਵਲਪਮੇਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ ਵੀ ਮੌਜ਼ੂਦ ਰਹੇ।
ਇਸ ਕਾਨਫਰੰਸ ਦਾ ਮੁੱਖ ਟੀਚਾ ਵਿਸ਼ਵ ਭਰ ‘ਚ ਫੈਲ੍ਹੇ ਸਾਥੀਆਂ ਨਾਲ ਇਸ ਗੱਲ ‘ਤੇ ਚਰਚਾ ਕਰਨਾ ਸੀ ਕਿ ਹੋਰ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਮਹਾਂਮਾਰੀ ਨਾਲ ਕਿਵੇਂ ਨਿਪਟਿਆ ਜਾ ਰਿਹਾ ਹੈ।
ਤਿਵਾੜੀ ਨੇ ਆਈਓਸੀ ਦੀ ਅਗਵਾਈ ‘ਚ ਜ਼ੋਰ ਦਿੰਦਿਆਂ ਕਿਹਾ ਕਿ ਮਹਾਂਮਾਰੀ ਨੇ ਆਈਓਸੀ ਵਰਗੀ ਸੰਸਥਾ ਨੂੰ ਅੰਤਰ ਰਾਸ਼ਟਰੀ ਸਮੁਦਾਅ ਨੂੰ ਮਾਰਗ ਦਿਖਾਉਣ ਦਾ ਇਕ ਵੱਡਾ ਮੌਕਾ ਦਿੱਤਾ ਹੈ, ਜਦੋਂ ਇਸ ਦੌਰ ‘ਚ ਗਲੋਬਲ ਗਵਰਨੇਂਸ ਦੀਆਂ ਸਾਰੀਆਂ ਸੰਸਥਾਵਾਂ ਤਬਾਹ ਹੋ ਚੁੱਕੀਆਂ ਹਨ।
ਤਿਵਾੜੀ ਨੇ ਇਸ ਪਤਨ ਦੇ ਤਿੰਨ ਉਦਾਰਨ ਦਿੱਤੇ। ਵਿਸ਼ਵ ਸਮੁਦਾਅ ਦੇ ਇਕੱਠੇ ਆਉਣ ਤੇ ਕੋਵਿਡ-19 ਦੇ ਪੈਦਾ ਹੋਣ ਦੀ ਅੰਤਰ ਰਾਸ਼ਟਰੀ ਪੱਧਰ ‘ਤੇ ਜਾਂਚ ਕਰਨ ‘ਚ ਅਸਫਲ ਰਹਿਣਾ। ਉਨ੍ਹਾਂ ਉਮੀਦ ਪ੍ਰਗਟਾਈ ਕਿ ਭਾਰਤ ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ) ਦੇ ਕਾਰਜਕਾਰੀ ਬੋਰਡ ਦੀ ਪ੍ਰਧਾਨਗੀ ਦਾ ਇਸਤੇਮਾਲ ਦੇਸ਼ਾਂ ਤੇ ਸੰਗਠਨਾਂ ਦੇ ਅੰਤਰ ਰਾਸ਼ਟਰੀ ਗਠਜੋੜ ਨੂੰ ਇਕੱਠੇ ਰੱਖਣ ‘ਚ ਕਰੇਗਾ, ਤਾਂ ਜੋ ਚੀਨ ਨੁੰ ਅੰਤਰ ਰਾਸ਼ਟਰੀ ਜਾਂਚਕਾਰਾਂ ਦੀ ਇਕ ਗੈਰ ਪੱਖਪਾਤੀ ਟੀਮ ਨੂੰ ਕੋਵਿਡ-19 ਦੀ ਤਹਿ ਤੱਕ ਪ ਹੁੰਚਣ ਲਈ ਪੂਰੀ ਤੇ ਗੈਰ ਰੁਕਾਵਟੀ ਪਹੁੰਚ ਦੇਣ ਲਈ ਮਜਬੂਰ ਕੀਤਾ ਜਾ ਸਕੇ ਅਤੇ ਇਸ ਗੱਲ ਦਾ ਪਤਾ ਕੀਤਾ ਜਾ ਸਕੇ ਕਿ ਕੋਵਿਡ 19 ਕੁਦਰਤੀ ਪ੍ਰਜਾਤੀ ਦਾ ਨਤੀਜਾ ਸੀ ਜਾਂ ਫਿਰ ਲੈਬ ਦੀ ਪੈਦਾਵਾਰ। ਇਸ ਲੜੀ ਹੇਠ, ਡਬਲਯੂਐਚਓ ਵੱਲੋਂ ਜਨਵਰੀ-2020 ‘ਚ ਸਮੇਂ ਸਿਰ ਚੇਤਾਵਨੀ ਦੇਣ ਤੇ ਯਾਤਰਾ ਸਬੰਧੀ ਸਲਾਹ ਜਾਰੀ ਕਰਨ ‘ਚ ਅਸਫਲ ਰਹਿਣ ਅਤੇ ਇਥੋਂ ਤੱਕ ਕਿ ਵਾਇਰਸ ਨੂੰ ਨਾਂਮ ਦੇਣ ‘ਚ ਚੀਨ ਅੱਗੇ ਗੋਡੇ ਟੇਕਣਾ ਇਸ ਪਤਨ ਦੀ ਇਕ ਹੋਰ ਉਦਾਹਰਨ ਸੀ। ਇਸੇ ਤਰ੍ਹਾਂ, ਜਦੋਂ ਮਾਰਚ ‘ਚ ਇਹ ਮਹਾਂਮਾਰੀ ਪੂਰੀ ਦੁਨੀਆਂ ‘ਚ ਫੈਲ੍ਹ ਰਹੀ ਸੀ, ਯੁਨਾਈਟਿਡ ਨੇਸ਼ਨਸ ਸਿਕਿਓਰਿਟੀ ਕਾਉਂਸਿਲ (ਯੂਐਨਐਸਸੀ) ਨੂੰ 21ਵੀਂ ਸਦੀ ਦੇ ਹੁਣ ਤੱਕ ਦੇ ਸੱਭ ਤੋਂ ਵੱਡੇ ਮਨੁੱਖੀ ਸੰਕਟ ‘ਤੇ ਮਿਲਣ ਅਤੇ ਚਰਚਾ ਕਰਨ ਦੀ ਇਜਾਜਤ ਨਹੀਂ ਮਿਲੀ, ਕਿਵੁਂਕਿ ਚੀਨ ਨੇ ਸੰਸਥਾ ਦੀ ਪ੍ਰਧਾਨਗੀ ਦੇ ਚੱਕਰ ਨੂੰ ਫੜਿਆ ਸੀ। ਚੀਨ ਦੀ ਇਸ ਚਾਲ ਨੇ ਵੈਸ਼ਵਿਕ ਪ੍ਰਤੀਕ੍ਰਿਆ ‘ਚ ਵਿਰੋਧਤਾ ਪੈਦਾ ਕਰ ਦਿੱਤੀ, ਜਦੋਂ ਇਸਦੀ ਜਿਆਦਾ ਲੋੜ ਸੀ। ਇਸੇ ਤਰ੍ਹਾਂ, ਗਲੋਬਲ ਇਕੋਨਾਮਿਕ ਮੈਲਟਡਾਊਨ ਤੋਂ ਬਾਅਦ ਬਣਾਇਆ ਗਿਆ ਜੀ-20 ਬਹੁਤ ਘੱਟ ਉਭਰ ਕੇ ਆਇਆ।
ਅਜਿਹੇ ‘ਚ ਹੁਣ ਤੱਕ ਪ੍ਰਤੀਕ੍ਰਿਆ ਰਾਸ਼ਟਰੀ, ਉੱਪ ਰਾਸ਼ਟਰੀ ਹੀ ਰਹੀ ਹੈ। ਜੇਕਰ ਇਸਦਾ ਪੂਰੀ ਤਰ੍ਹਾਂ ਨਾਲ ਸਥਾਨਕ ਅਰਥ ਕੱਢਿਆ ਜਾਵੇ, ਤਾਂ ਹਰੇਕ ਰਾਸ਼ਟਰੀ ਦੀ ਆਪਣੇ ਲਈ, ਹਰੇਕ ਸੂਬੇ ਜਾਂ ਪ੍ਰਾਂਤ ਦੀ ਆਪਣੇ ਲਈ ਤੇ ਅਖੀਰ ‘ਚ ਹਰੇਕ ਪਿੰਡ ਤੇ ਕਸਬੇ ਦੀ ਆਪਣੇ ਲਈ ਪ੍ਰਤੀਕ੍ਰਿਆ ਰਹੀ ਹੈ।
ਤਿਵਾੜੀ ਨੇ ਕਿਹਾ ਕਿ ਕੋਵਿਡ-19 ਦੀ ਰਾਖ ਤੋਂ ਗਲੋਬਲ ਗਵਰਨੇਂਸ ਦੀ ਇਕ ਨਵੀਂ ਵਾਸਤੁਕਲਾ ਦੇ ਉਭਰਨ ਦੀ ਲੋੜ ਹੈ। ਉਨ੍ਹਾਂ ਆਈਓਸੀ ਦੇ ਪ੍ਰਧਾਨਾਂ ਨੂੰ ਸਬੰਧਤ ਦੇਸ਼ਾਂ ‘ਚ ਭਾਰਤੀ ਦੂਤਾਵਾਸਾਂ ਜਾਂ ਕੰਸਲੇਟਾਂ ਤੋਂ ਉਨ੍ਹਾਂ ਵਿਅਕਤੀਆਂ ਦੀ ਸੂਚੀ ਹਾਸਿਲ ਕਰਨ ਲਈ ਕਿਹਾ, ਜਿਹੜੇ ਉਥੇ ਫੰਸੇ ਹੋਏ ਹਨ ਤੇ ਭਾਰਤ ਪਰਤਣਾ ਚਾਹੁੰਦੇ ਹਨ। ਕਿਉਂਕਿ ਇਨ੍ਹਾਂ ਦੀ ਨਿਕਾਸੀ ‘ਚ ਵਕਤ ਲੱਗੇਗਾ, ਅਜਿਹੇ ‘ਚ ਆਈਓਸੀ ਨੂੰ ਹੋਰ ਭਾਰਤੀ ਸੰਸਥਾਵਾਂ ਨਾਲ ਸੰਪਰਕ ਕਰਕੇ ਇਨ੍ਹਾਂ ਵਾਪਿਸ ਲਿਆਉਣ ਲਈ ਲੋੜੀਂਦੀ ਸਹਾਇਤਾ ਪ੍ਰਦਾਨ ਕਰਨੀ ਚਾਹੀਦੀ ਹੈ, ਜਿਨ੍ਹਾਂ ‘ਚੋਂ ਕਈ ਵਿਅਕਤੀ ਨਕਦੀ ਤੇ ਰਸਦ ਦੇ ਸੰਕਟ ਦਾ ਸਾਹਮਣਾ ਕਰ ਰਹੇ ਹਨ।
ਅਖੀਰ ‘ਚ ਤਿਵਾੜੀ ਨੇ ਆਈਓਸੀ ਦੀ ਇਸ ਕੋਸ਼ਿਸ਼ ਲਈ ਧੰਨਵਾਦ ਕੀਤ। ਚਰਚਾ ‘ਚ ਹੋਰਨਾਂ ਤੋਂ ਇਲਾਵਾ, ਹਰਬਚਨ ਸਿੰਘ ਸੈਕਟਰੀ ਜਨਰਲ ਆਈਓਸੀ ਯੂਐਸਏ, ਰਵੀ ਚੋਪੜਾ ਸੀਨੀਅਰ ਮੀਤ ਪ੍ਰਧਾਨ ਆਈਓਸੀ ਯੂਐਸਏ, ਕਮਲ ਧਾਲੀਵਾਲ ਪ੍ਰਧਾਨ ਆਈਓਸੀ ਯੂਕੇ, ਰਜਿੰਦਰ ਡਿਚਪੱਲਈ ਜਨਰਲ ਸਕੱਤਰ ਆਈਓਸੀ ਯੂਐਸਏ, ਸਤੀਸ਼ ਸ਼ਰਮਾ ਚੇਅਰਮੈਨ ਆਈਓਸੀ ਯੂਐਸਏ ਪੰਜਾਬ ਚੈਪਟਰ, ਗੋਰੀਸ਼ੰਕਰ ਐਸਆਰ ਡੱਲਾਸ ਯੂਐਸਏ, ਡਾ. ਸੋਨੀਆ ਸਵੀਡਨ, ਸੋਫੀਆ ਸ਼ਰਮਾ ਯੂਐਸਏ, ਰਾਜੀਵਨ ਮੋਹਨ ਯੂਐਸਏ, ਗੁਰਮਿੰਦਰ ਕੌਰ ਯੂਕੇ, ਬਲਵਿੰਦਰ ਸਿੰਘ ਜਰਮਨੀ, ਐਲੀਜਾਬੇਥ ਲਾਰੇਂਸ ਆਈਓਸੀ ਸਵਿਟਜਰਲੈਂਡ, ਕਾਵਿਆ ਸ਼ਾਹ ਟੋਰੰਟੋ ਕਨੇਡਾ, ਜੋਸ ਅਬ੍ਰਾਹਮ ਯੁਐਸਏ, ਜੀਂਦਾ ਸ਼ੇਰਗਿੱਲ ਪ੍ਰਧਾਨ ਆਈਓਸੀ ਯੂਕੇ ਬਰਮਿੰਘਮ, ਬੀਜੂ ਕੋਂਬਸੇਰਿਲ ਯੂਐਸਏ, ਹਰਮਨ ਗਿੱਲ ਕਨੇਡਾ, ਸੰਦੀਪ ਵਾਂਗਲਾ ਕੈਲੀਫੋਰਨੀਆ, ਸੌਰਭ ਭੰਡਾਰੀ ਯੁਕੇ, ਹਰੀ ਨੰਬੂਥਿਰੀ ਵੀ ਸ਼ਾਮਿਲ ਰਹੇ।
—–
Share197Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

by Ranjit Singh
November 17, 2026
0

Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ ਚੰਡੀਗੜ੍ਹ, 17 ਨਵੰਬਰ...

Punjab: ਸੋਨੀਆ ਗਾਂਧੀ ਦੀ ਕਿਤਾਬ ਦੀ ਲਾਂਚਿੰਗ ’ਚ ਪਹੁੰਚੇ ਕੈਪਟਨ ਅਮਰਿੰਦਰ, ਸਿਆਸੀ ਹਲਕਿਆਂ ’ਚ ਛਿੜੀ ਨਵੀਂ ਚਰਚਾ

Punjab: ਸੋਨੀਆ ਗਾਂਧੀ ਦੀ ਕਿਤਾਬ ਦੀ ਲਾਂਚਿੰਗ ’ਚ ਪਹੁੰਚੇ ਕੈਪਟਨ ਅਮਰਿੰਦਰ, ਸਿਆਸੀ ਹਲਕਿਆਂ ’ਚ ਛਿੜੀ ਨਵੀਂ ਚਰਚਾ

by Ranjit Singh
November 17, 2026
0

Punjab: ਸੋਨੀਆ ਗਾਂਧੀ ਦੀ ਕਿਤਾਬ ਦੀ ਲਾਂਚਿੰਗ ’ਚ ਪਹੁੰਚੇ ਕੈਪਟਨ ਅਮਰਿੰਦਰ, ਸਿਆਸੀ ਹਲਕਿਆਂ ’ਚ ਛਿੜੀ ਨਵੀਂ ਚਰਚਾ ਨਵੀਂ ਦਿੱਲੀ, 17...

National: SIR ਮਾਮਲੇ ’ਚ ਰਾਹੁਲ ਗਾਂਧੀ ਪਹੁੰਚੇ ਸੁਪਰੀਮ ਕੋਰਟ

National: SIR ਮਾਮਲੇ ’ਚ ਰਾਹੁਲ ਗਾਂਧੀ ਪਹੁੰਚੇ ਸੁਪਰੀਮ ਕੋਰਟ

by Ranjit Singh
November 17, 2026
0

National: SIR ਮਾਮਲੇ ’ਚ ਰਾਹੁਲ ਗਾਂਧੀ ਪਹੁੰਚੇ ਸੁਪਰੀਮ ਕੋਰਟ - ਚੋਣ ਕਮਿਸ਼ਨ ਤੋਂ 48 ਸਵਾਲਾਂ ਦੇ ਜਵਾਬ ਮੰਗੇ - ਮੁੱਖ...

Punjab: ਸੀਨੀਅਰ ਪੱਤਰਕਾਰ ਜੋਗਿੰਦਰ ਮਾਨ ਦੇ ਮਾਤਾ ਬਲਵੀਰ ਕੌਰ ਨਮਿਤ ਭੋਗ ਤੇ ਅੰਤਿਮ ਅਰਦਾਸ ਅੱਜ

Punjab: ਸੀਨੀਅਰ ਪੱਤਰਕਾਰ ਜੋਗਿੰਦਰ ਮਾਨ ਦੇ ਮਾਤਾ ਬਲਵੀਰ ਕੌਰ ਨਮਿਤ ਭੋਗ ਤੇ ਅੰਤਿਮ ਅਰਦਾਸ ਅੱਜ

by Ranjit Singh
November 17, 2026
0

Punjab: ਸੀਨੀਅਰ ਪੱਤਰਕਾਰ ਜੋਗਿੰਦਰ ਮਾਨ ਦੇ ਮਾਤਾ ਬਲਵੀਰ ਕੌਰ ਨਮਿਤ ਭੋਗ ਤੇ ਅੰਤਿਮ ਅਰਦਾਸ ਅੱਜ ਮਾਨਸਾ 17 ਨਵੰਬਰ ( ਵਿਸ਼ਵ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

by Ranjit Singh
November 17, 2026
0

Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ ਚੰਡੀਗੜ੍ਹ, 17 ਨਵੰਬਰ...

Most Popular

ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਉਦਯੋਗ ਦੀਆਂ ਲੋੜਾਂ ਮੁਤਾਬਕ ਹੁਨਰਮੰਦ ਬਣਾਉਣ ਅਤੇ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨ ਲਈ ਦੋ ਅਹਿਮ ਸਮਝੌਤੇ ਸਹੀਬੱਧ

ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਉਦਯੋਗ ਦੀਆਂ ਲੋੜਾਂ ਮੁਤਾਬਕ ਹੁਨਰਮੰਦ ਬਣਾਉਣ ਅਤੇ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨ ਲਈ ਦੋ ਅਹਿਮ ਸਮਝੌਤੇ ਸਹੀਬੱਧ

by Ankit
7 days ago
0

ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਉਦਯੋਗ ਦੀਆਂ ਲੋੜਾਂ ਮੁਤਾਬਕ ਹੁਨਰਮੰਦ ਬਣਾਉਣ ਅਤੇ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 