ਮੁੰਬਈ ਚ ਵੀ ਕਰੋਨਾ ਦਾ ਕਹਿਰ ਜਾਰੀ -ਏਅਰ ਇੰਡੀਆ ਦੇ ਪੰਜ ਪਾਇਲਟਾਂ ਨੂੰ ਹੋਇਆ ਕਰੋਨਾ

Advertisement

ਮੁੰਬਈ 10 ਮਈ ( ਵਿਸ਼ਵ ਵਾਰਤਾ) :- ਏਅਰ ਇੰਡੀਆ ਦੇ ਪੰਜ ਪਾਇਲਟਾਂ ਨੂੰ ਕਰਨਾ ਵਾਇਰਸ ਉਸਨੇ ਆਪਣਾ ਸ਼ਿਕਾਰ ਬਣਾ ਰਿਹਾ ਹੈ । ਸੂਤਰਾਂ ਦੇ ਹਵਾਲੇ ਤੋਂ ਮਿਲੀ ਖਬਰ ਅਨੁਸਾਰ ਇਹ ਪੰਜੇ ਪਾਇਲਟ ਕਾਰਗੋ ਜਹਾਜ਼ ਰਾਹੀਂ ਚੀਨ ਗਏ ਸਨ ।ਇਹ ਉਡਾਨ ਦੇ 72 ਘੰਟੇ ਪਹਿਲਾਂ ਕੀਤੇ ਜਾਣ ਵਾਲੇ ਪਾਇਲਟ ਦੇ ਟੈਸਟ ਵਿੱਚ ਸਾਹਮਣੇ ਆਇਆ ਹੈ । ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਮੁੰਬਈ ਦੇ ਵਸਨੀਕ ਹਨ। ਏਅਰ ਇੰਡੀਆ ਦੇ ਸੂਤਰਾਂ ਅਨੁਸਾਰ ਉਨ੍ਹਾਂ ਨੇ ਭਾਰਤ ਤੋਂ ਚੀਨ ਅਤੇ ਅਮਰੀਕਾ ਵਿਚਾਲੇ ਕਾਰਗੋ ਉਡਾਣ ਆਪਰੇਟ ਕੀਤੀ ਸੀ ।