ਚੰਡੀਗੜ੍ਹ 9 ਮਈ ( ਵਿਸ਼ਵ ਵਾਰਤਾ)-ਮਦਰਾਸ ਹਾਈ ਕੋਰਟ ਦੇ ਆਦੇਸ਼ਾਂ ਨਾਲ ਤਾਮਿਲਨਾਡੂ ਵਿੱਚ ਸਰਕਾਰੀ ਤੌਰ ‘ਤੇ ਚੱਲ ਰਹੀ TASMAC ਸ਼ਰਾਬ ਦੀਆਂ ਦੁਕਾਨਾਂ ਬੰਦ ਕਰਾ ਦਿੱਤੀਆਂ ਹਨ |
ਤਾਮਿਲਨਾਡੂ ਸਟੇਟ ਮਾਰਕੀਟਿੰਗ ਕਾਰਪੋਰੇਸ਼ਨ (ਟੈਸਕ) ਦੁਆਰਾ ਚਲਾਏ ਜਾ ਰਹੇ ਕਿਸੇ ਵੀ ਸ਼ਰਾਬ ਦੀ ਦੁਕਾਨ ਨੂੰ ਲਾਕ ਡਾਊਨ ਹੋਣ ਤੱਕ ਆਦੇਸ਼ ਦੇ ਅਧੀਨ ਬੰਦ ਕਰਨਾ ਲਾਜ਼ਮੀ ਹੈ, ਹਾਲਾਂਕਿ ਅਜੇ ਵੀ ਆਨਲਾਈਨ ਵਿਕਰੀ ਦੀ ਆਗਿਆ ਹੋਵੇਗੀ |
ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਨੂੰ ਮਿਲੀ ਆਧੁਨਿਕ ਆਰਥੋ ਟੇਬਲ
ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਨੂੰ ਮਿਲੀ ਆਧੁਨਿਕ ਆਰਥੋ ਟੇਬਲ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਵੱਲੋਂ ਦਿੱਤੀ ਗਈ ਸੀ ਗ੍ਰਾਂਟ...





















