<img class="alignnone size-medium wp-image-7229 alignleft" src="https://wishavwarta.in/wp-content/uploads/2017/11/breaking-news-2-300x197.jpg" alt="" width="300" height="197" /> ਹੁਸ਼ਿਆਰਪੁਰ ਦੇ ਟਾਂਡਾ ਅਧੀਨ ਆਉਂਦੇ ਪਿੰਡ ਜਲਾਲਪੁਰ ਦੇ ਗੁਰਪ੍ਰੀਤ ਸਿੰਘ 19 ਸਾਲ ਦੇ ਨੌਜਵਾਨ ਨੂੰ ਅਮਰੀਕਾ ਜਾਣ ਦੀ ਇੱਛਾ 'ਚ ਅਮਰੀਕਾ ਦੇ ਪਨਾਮਾ ਬਾਰਡਰ ਪਾਰ ਕਰਦੇ ਸਮੇਂ ਗਲਤ ਤਰੀਕੇ ਨਾਲ ਜਾਨ ਗੁਆਉਣੀ ਪਈ। ਇਸ ਦੇ ਪਿੱਛੇ ਮ੍ਰਿਤਕ ਪਰਿਵਾਰ ਨੇ ਏਜੰਟ ਨੂੰ ਦੋਸ਼ੀ ਠਹਿਰਾਇਆ ਹੈ। <h2 class="ttlls"></h2>