
ਨਵੀਂ ਦਿੱਲੀ, 11 ਨਵੰਬਰ – ਉੱਤਰੀ ਸੂਬਿਆਂ ਵਿਚ ਪੈ ਰਹੀ ਧੁੰਦ ਕਾਰਨ ਜਿੱਥੇ ਆਵਾਜਾਈ ਉਤੇ ਮਾੜਾ ਅਸਰ ਪੈ ਰਿਹਾ ਹੈ, ਉਥੇ ਇਸ ਧੁੰਦ ਨੇ ਟ੍ਰੇਨਾਂ ਦੀ ਰਫਤਾਰ ਵੀ ਧੀਮੀ ਕਰ ਦਿੱਤੀ ਹੈ| ਅੱਜ ਰਾਜਧਾਨੀ ਦਿੱਲੀ ਵਿਚ 64 ਟ੍ਰੇਨਾਂ ਜਿੱਥੇ ਲੇਟ ਹੋਈਆਂ, ਉਥੇ 2 ਨੂੰ ਰੱਦ ਕਰ ਦਿੱਤਾ ਗਿਆ|
ਇਸੇ ਤਰ੍ਹਾਂ ਪੰਜਾਬ, ਹਰਿਆਣਾ, ਉਤਰ ਪ੍ਰਦੇਸ ਵਿਚ ਵੀ ਰੇਲ ਆਵਾਜਾਈ ਉਤੇ ਧੁੰਦ ਦਾ ਕਾਫੀ ਅਸਰ ਦੇਖਣ ਨੂੰ ਮਿਲਿਆ ਹੈ, ਜਿਸ ਕਾਰਨ ਯਾਤਰੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ|
Punjab Breaking: ਸੂਬੇ ਦੇ ਸਾਰੇ ਸਕੂਲਾਂ ਦਾ ਬਦਲਿਆ ਸਮਾਂ
Punjab Breaking: ਸੂਬੇ ਦੇ ਸਾਰੇ ਸਕੂਲਾਂ ਦਾ ਬਦਲਿਆ ਸਮਾਂ ਚੰਡੀਗੜ੍ਹ, 28 ਅਕਤੂਬਰ (ਵਿਸ਼ਵ ਵਾਰਤਾ): ਪੰਜਾਬ 'ਚ ਸਕੂਲਾਂ ਦਾ ਸਮਾਂ 2...























