ਚੰਡੀਗੜ੍ਹ 30 ਅਪ੍ਰੈਲ( ਵਿਸ਼ਵ ਵਾਰਤਾ)- 119 ਨਵੇਂ ਕੋਰੋਨਾ ਪਾਜ਼ਿਟਿਵ ਕੇਸਾਂ ਨਾਲ ਹਿੱਲਿਆ ਪੰਜਾਬ, ਕੁਲ ਗਿਣਤੀ 494 ਹੋ ਚੁੱਕੀ ਹੈ ।ਨਵੇਂ ਆਏ ਕੇਸਾਂ ਵਿਚ ਲੁਧਿਆਣਾ ਤੋਂ 48, ਅੰਮ੍ਰਿਤਸਰ ਤੋਂ 28 ਅਤੇ ਮੋਹਾਲੀ ਤੋਂ ਆਏ 11 ਮਾਮਲੇ ਸ਼ਾਮਿਲ ਹਨ। ਬੀਤੇ ਕਲ੍ਹ 35 ਨਵੇਂ ਮਾਮਲੇ ਸਾਹਮਣੇ ਆਏ ਸਨ।
ਅੱਜ ਆਏ ਨਵੇਂ ਕੇਸਾਂ ਦੀ ਤਫ਼ਸੀਲ ਹੇਠ ਲਿਖ਼ੇ ਅਨੁਸਾਰ ਹੈ:
ਲੁਧਿਆਣਾ 48
ਅੰਮ੍ਰਿਤਸਰ 28
ਮੋਹਾਲੀ 13
ਤਰਨ ਤਾਰਨ 7
ਕਪੂਰਥਲਾ 6
ਜਲੰਧਰ 3
ਗੁਰਦਾਸਪੁਰ 3
ਮੁਕਤਸਰ 3
ਰੋਪੜ 2
ਸੰਗਰੂਰ 2
ਨਵਾਂਸ਼ਹਿਰ 1
ਮੋਗਾ 1
ਪਟਿਆਲਾ 1
ਫਿਰੋਜ਼ਪੁਰ 1