ਚੰਡੀਗੜ੍ਹ 30 ਅਪ੍ਰੈਲ ( ਵਿਸ਼ਵ ਵਾਰਤਾ)-ਪੁਲਿਸ ਅਧਿਕਾਰੀ ਲਈ ਚੰਗੇ ਦਿਨ ਆ ਗਏ ਹਨ ਜਿਸਦਾ ਹੱਥ ਨਿਹੰਗ ਸਿੰਘ ਨੇ ਕਰਫ਼ਿਊ ਦੌਰਾਨ ਪਟਿਆਲਾ ਮੰਡੀ ਦੇ ਬਾਹਰ ਕੱਟਿਆ ਸੀ।ਪੰਜਾਬ ਪੁਲਿਸ ਦੇ ਸਬ-ਇੰਸਪੈਕਟਰ ਹਰਜੀਤ ਸਿੰਘ ਨੂੰ ਪੀਜੀਆਈ ਤੋਂ ਛੁੱਟੀ ਮਿਲੀ ਹੈ। ਇਸ ਪੁਲਿਸ ਅਧਿਕਾਰੀ ਨੂੰ ਸਰਕਾਰ ਵੱਲੋਂ ਬਹਾਦਰੀ ਦੇ ਲਈ ਹਸਪਤਾਲ ਵਿੱਚ ਭਰਤੀ ਹੋਣ ਸਮੇਂ ਤਰੱਕੀ ਦਿੱਤੀ ਗਈ ਸੀ ।ਇਸ ਮੌਕੇ ਡੀਜੀਪੀ ਦਿਨਕਰ ਗੁਪਤਾ ਅਤੇ ਹੋਰ ਉੱਚ ਅਧਿਕਾਰੀ ਵਿ ਪੀ. ਜੀ. ਆਈ ਪਹੁੰਚੇ ।
ਸਾਲ 2025-26 ਦੌਰਾਨ ਬਿਸਤ-ਦੁਆਬ ਨਹਿਰੀ ਨੈਟਵਰਕ ਹੇਠ ਸਿੰਜਾਈ ਅਧੀਨ ਰਕਬੇ ‘ਚ ਹੋਇਆ 167% ਵਾਧਾ: ਬਰਿੰਦਰ ਕੁਮਾਰ ਗੋਇਲ
ਸਾਲ 2025-26 ਦੌਰਾਨ ਬਿਸਤ-ਦੁਆਬ ਨਹਿਰੀ ਨੈਟਵਰਕ ਹੇਠ ਸਿੰਜਾਈ ਅਧੀਨ ਰਕਬੇ 'ਚ ਹੋਇਆ 167% ਵਾਧਾ: ਬਰਿੰਦਰ ਕੁਮਾਰ ਗੋਇਲ 1.1 ਲੱਖ ਏਕੜ...





















