
ਦਿੱਲੀ 21 ਅਪ੍ਰੈਲ ( ਵਿਸ਼ਵ ਵਾਰਤਾ)- ਆਈ. ਸੀ. ਐਮ. ਆਰ ਨੇ ਰਾਜ ਸਰਕਾਰਾਂ ਨੂੰ ਕਿਹਾ ਹੈ ਕਿ ਰੈਪਿਡ ਟੈਸਟਿੰਗ ਕਿੱਟਾਂ ਤੇ ਦੋ ਦਿਨਾਂ ਲਈ ਰੋਕ ਲਗਾ ਦਿੱਤੀ ਹੈ। ਰੋਕ ਦਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਰੈਪਿਡ ਟੈਸਟਿੰਗ ਕਿੱਟਾਂ ਦੀ ਭਰੋਸੇ ਯੋਗਤਾ ਤੇ ਕਈ ਦਿਨਾਂ ਤੋਂ ਸਵਾਲ ਉੱਠ ਖੜ੍ਹੇ ਸਨ।ਜਿਸ ਤੇ ਕਾਰਵਾਈ ਕਰਦਿਆਂ ਕਿਹਾ ਗਿਆ ਹੈ ਕਿ ਇਸ ਸੰਬਧੀ ਦੋ ਦਿਨਾਂ ਬਾਅਦ ਅਡਵਾਈਜ਼ਰੀ ਕੀਤੀ ਜਾਵੇਗੀ





















