
ਬੁਢਲਾਡਾ 19, ਅਪ੍ਰੈਲ(ਬਾਂਸਲ): ਮਾਨਸਾ ਜਿਲ੍ਹੇ ਅਤੇ ਇਸਦੇ ਆਸ ਪਾਸ ਦੇ ਖੇਤਰਾਂ ਵਿੱਚ ਮੋਸਮ ਦਾ ਮਜਾਜ ਲਗਾਤਾਰ ਬਦਲਦਾ ਜਾ ਰਿਹਾ ਹੈ. ਥੋੜੀ ਜਿਹੀ ਗਰਮੀ ਵੱਧਣ ਕਾਰਨ ਅਚਾਨਕ ਮੀਹ ਕਾਰਨ ਮੁੜ ਤੋਂ ਮੋਸਮ ਖੁਸ਼ਗਵਾਰ ਹੋ ਗਿਆ ਹੈ. ਲੋਕਾਂ ਨੇ ਰਾਹਤ ਤਾਂ ਮਹਿਸੂਸ ਕੀਤੀ ਪਰ ਕਿਸਾਨਾਂ ਦੇ ਚਿਹਰਿਆ ਤੇ ਉਦਾਸੀ ਛਾ ਗਈੇ. ਜਿਲ੍ਹੇ ਦੇ ਵੱਖ ਵੱਖ ਖਰੀਦ ਕੇਂਦਰਾ ਵਿੱਚ ਹਾੜੀ ਦੀ ਫਸਲ ਦੇ ਕਣਕ ਦੇ ਅੰਬਾਰ ਲੱਗਣ ਕਾਰਨ ਇੱਕਦਮ ਭਗਦੜ ਮੱਚ ਗਈ. ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਨਸੂਨ ਵਿਭਾਗ ਦੇ ਮਾਹਰਾਂ ਅਨੁਸਾਰ ਮੀਹ ਕਾਫੀ ਹਲਕਾ ਸੀ ਪਰ ਖੇਤਾਂ ਵਿੱਖ ਖੜੀ ਕਣਕ ਨੂੰ ਇਸਦਾ ਕੋਈ ਨੁਕਸਾਨ ਨਹੀਂ. ਉਨ੍ਹਾਂ ਦੱਸਿਆ ਕਿ ਇਸ ਵਾਰ ਵੈਸਟਰਨ ਡਿਸਟਰਬੈਸ ਕਾਫੀ ਭਾਰੀ ਹੈ. 21 ਅਤੇ 22 ਤਾਰੀਕ ਨੂੰ ਮੁੜ ਤੋਂ ਬਾਰੀਸ਼ ਪੈ ਸਕਦੀ ਹੈ. ਇਸ ਵਾਰ ਮਾਨਸੂਨ ਵੀ ਕਾਫੀ ਮਜਬੂਤ ਰਹਿਣ ਵਾਲਾ ਹੈ.
ਜੈ ਸ਼ਾਹ ਮੁੜ ICC ਚੇਅਰਮੈਨ ਨਿਯੁਕਤ ; ਬਿਨਾਂ ਮੁਕਾਬਲੇ ਚੁਣੇ ਗਏ
ਦੁਬਈ, 16 ਨਵੰਬਰ (ਵਿਸ਼ਵ ਵਾਰਤਾ) - ਜੈ ਸ਼ਾਹ ਨੂੰ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਦੇ ਚੇਅਰਮੈਨ ਵਜੋਂ ਦੂਜੇ ਕਾਰਜਕਾਲ ਲਈ ਬਿਨਾਂ...





















