ਲੁਧਿਆਣਾ 17 ਅਪ੍ਰੈਲ( ਵਿਸ਼ਵ ਵਾਰਤਾ)- ਅੱਜ ਲੁਧਿਆਣਾ ਚ ਤੀਜੀ ਮੌਤ 58 ਸਾਲਾ ਗੁਰਮੇਲ ਸਿੰਘ ਕਾਨੂੰਗੋ ਵਾਸੀ ਪਾਇਲ ਜੋ ਕਿ ਕੂੰਮ ਕਲਾਂ ਵਿਖ਼ੇ ਤਾਇਨਾਤ ਸੀ ਨੂੰ ਬੀਤੇ ਦਿਨੀਂ ਕਰੋਨਾ ਪਾਜ਼ਿਟਿਵ ਪਾਏ ਜਾਣ ਮਗਰੋਂ ਡੀ.ਐਮ.ਸੀ. ਹਸਪਤਾਲ਼ ਵਿਖ਼ੇ ਦਾਖ਼ਲ ਕਰਵਾਇਆ ਗਿਆ ਸੀ। ਜਿੱਥੇ ਅੱਜ ਬਾਅਦ ਦੁਪਹਿਰ ਉਸਦੀ ਮੌਤ ਹੋ ਗਈ ਹੈ। ਉਸਦੇ ਪਿਤਾ, ਪਤਨੀ, ਧੀ ਤੇ ਪੁੱਤਰ ਨੂੰ ਇਕਾਂਤਵਾਸ ਵਿਚ ਰੱਖ਼ਿਆ ਗਿਆ ਹੈ।
ਪਹਿਲੀ ਵਾਰ ਪੰਜਾਬ ‘ਚ ਪੰਜਾਬ ਦੇ ਲੋਕਾਂ ਦੀ ਆਪਣੀ ਸਰਕਾਰ ਹੈ, ਪਹਿਲੇ ਤਾਂ ਰਾਜੇ ਤੇ ਰਜਵਾੜੇ ਸੀ, ਜਿਹੜੇ ਆਮ ਲੋਕਾਂ ਨੂੰ ਮਲੰਗ ਅਤੇ ਮੈਟੀਰੀਅਲ ਦੱਸਦੇ ਹਨ: ਭਗਵੰਤ ਮਾਨ
ਪਹਿਲੀ ਵਾਰ ਪੰਜਾਬ 'ਚ ਪੰਜਾਬ ਦੇ ਲੋਕਾਂ ਦੀ ਆਪਣੀ ਸਰਕਾਰ ਹੈ, ਪਹਿਲੇ ਤਾਂ ਰਾਜੇ ਤੇ ਰਜਵਾੜੇ ਸੀ, ਜਿਹੜੇ ਆਮ ਲੋਕਾਂ...