<img class="alignnone size-full wp-image-68558" src="http://wishavwarta.in/wp-content/uploads/2020/04/Screenshot_20200411-215430.jpg" alt="" width="869" height="1137" /> ਹੈਦਰਾਬਾਦ 11 ਅਪ੍ਰੈਲ( ਵਿਸ਼ਵ ਵਾਰਤਾ) ਤੇਲਗਾਨਾ ਦੇ ਮੁੱਖ ਮੰਤਰੀ ਕੇ ਸ਼ੇਖਰ ਰਾਉ ਨੇ ਵੀ ਚੱਲ ਰਹੇ ਕਰੋਨਾ ਵਾਇਰਸ ਲਾਕ ਡਾਊਨ ਵਾਧਾ ਕਰਦਿਆ ਇਸ ਦੀ ਮਨਿਆਦ 30 ਅਪ੍ਰੈਲ ਤੱਕ ਵਧਾ ਦਿੱਤੀ ਹੈ।