ਫਿਨਲੈਂਡ ਦੀ ਨਵੀਂ ਸਰਕਾਰ ਚ ਪ੍ਰਧਾਨ ਮੰਤਰੀ ਸਨਾ ਮਾਰੀਨ

601
Advertisement

ਫਿਨਲੈਂਡ  27 ਫਰਵਰੀ (ਵਿਸ਼ਵ ਵਾਰਤਾ)-ਫਿਨਲੈਂਡ ਦੀ ਨਵੀਂ ਸਰਕਾਰ ਚ ਸਿੱਖਿਆ ਮੰਤਰੀ ਲੀ ਐਂਡਰਸਨ (32), ਵਿੱਤ ਮੰਤਰੀ ਕਾਰਤੀ ਕੁਲਮਨੀ (32), ਪ੍ਰਧਾਨ ਮੰਤਰੀ ਸਨਾ ਮਾਰੀਨ (34), ਵਿਦੇਸ਼ ਮੰਤਰੀ ਅਫਰੀਸ ਮਾਰੀਆ ੳਹੀਸਲੋ (34) ਇਕ ਉਮਰ ਦੀਆਂ ਕੁੜੀਆਂ ਦੇਸ਼ ਚਲਾ ਰਹੀਆਂ ਹਨ ।