<img class="alignnone size-full wp-image-57487" src="http://wishavwarta.in/wp-content/uploads/2020/01/delhi-cash.jpg" alt="" width="286" height="176" /> ਨਵੀਂ ਦਿੱਲੀ, 17 ਫਰਵਰੀ - ਨਿਰਭਯਾ ਕੇਸ ਵਿਚ ਦਿੱਲੀ ਦੀ ਪਟਿਆਲਾ ਕੋਰਟ ਨੇ ਅੱਜ ਨਵਾਂ ਡੈੱਥ ਵਾਰੰਟ ਜਾਰੀ ਕਰ ਦਿੱਤਾ ਹੈ। ਨਿਰਭਯਾ ਕੇਸ ਦੇ ਦੋਸ਼ੀਆਂ ਨੂੰ 3 ਮਾਰਚ ਨੂੰ ਸਵੇਰੇ 6 ਵਜੇ ਫਾਂਸੀ ਦਿੱਤੀ ਜਾਵੇਗੀ.