ਵਿਜੈ ਕੁਮਾਰ ਟਿੰਕੂ ਚੇਅਰਮੈਨ ਪਲੈਨਿੰਗ ਬੋਰਡ ਜਿਲ੍ਹਾ ਮੋਹਾਲੀ ਦਾ ਤਾਜਪੋਸ਼ੀ ਸਮਾਗਮ 7 ਨੂੰ

Advertisement

ਟਕਸਾਲੀ ਕਾਂਗਰਸੀ  ਵਿਜੈ ਕੁਮਾਰ ਟਿੰਕੂ  ਚੇਅਰਮੈਨ ਪਲੈਨਿੰਗ ਬੋਰਡ ਜਿਲ੍ਹਾ ਮੋਹਾਲੀ ਦਾ ਤਾਜਪੋਸ਼ੀ ਸਮਾਗਮ 7 ਜਨਵਰੀ ਦਿਨ ਮੰਗਲਵਾਰ ਨੂੰ 10 ਵਜੇ ਮੋਹਾਲੀ ਵਿਖੇ ਹੋਣਾ ਹੈ I ਇਸ ਸਮਾਗਮ ਵਿੱਚ ਸਰਦਾਰ ਭਰਤ ਇੰਦਰ ਸਿੰਘ ਚਾਹਲ ਜੀ ਸਲਾਹਕਾਰ ਮੁੱਖ ਮੰਤਰੀ ਪੰਜਾਬ, ਸ੍ਰੀ ਮੁਨੀਸ਼ ਤਿਵਾੜੀ ਜੀ ਮੇਂਬਰ ਲੋਕ ਸਭਾ,ਰਾਣਾ ਕੇ. ਪੀ.ਸਿੰਘ ਜੀ ਸਪੀਕਰ ਪੰਜਾਬ ਵਿਧਾਨ ਸਭਾ, ਸਰਦਾਰ ਬਲਬੀਰ ਸਿੰਘ ਸਿੱਧੂ ਜੀ ਕੈਬਿਨੇਟ ਮੰਤਰੀ ਪੰਜਾਬ, ਸਰਦਾਰ ਚਰਨਜੀਤ ਸਿੰਘ ਚੰਨੀ ਜੀ ਕੈਬਿਨੇਟ ਮੰਤਰੀ ਪੰਜਾਬ ਵੀ ਇਸ ਸਮਾਗਮ ਦੀ ਸੋਭਾ ਵਧਾਉਣਗੇ l