<img class="alignnone size-full wp-image-2042" src="http://wishavwarta.in/wp-content/uploads/2017/09/army-india-pic-file.jpg" alt="" width="960" height="540" /> ਰਾਜੌਰੀ, 21 ਦਸੰਬਰ – ਪਾਕਿਸਤਾਨ ਵਲੋਂ ਰਾਜੌਰੀ ਜਿਲੇ ਵਿਚ ਸਰਹੱਦੀ ਇਲਾਕੇ ਵਿਚ ਅੱਜ ਭਾਰੀ ਗੋਲੀਬਾਰੀ ਕੀਤੀ ਗਈ, ਜਿਸ ਤੋਂ ਬਾਅਦ ਭਾਰਤੀ ਸੈਨਾ ਨੇ ਮੂੰਹ ਤੋੜ ਜਵਾਬ ਦਿਤਾ।