ਭਦੌੜ, 6 ਦਸੰਬਰ– ਭਦੌੜ ਤੋਂ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿਥੇ ਇੱਕ 7 ਸਾਲਾ ਬੱਚੇ ਦੀ ਬੈਲੂਨ ਗੰਨ ਨਾਲ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਇਥੋਂ ਇੱਕ ਸਮਾਗਮ ਵਿਚ ਇੱਕ ਸ਼ੋਅ ਦੌਰਾਨ ਬੈਲੂਨ ਗੰਨ ਨਾਲ ਗੁਬਾਰਿਆਂ ਉਤੇ ਨਿਸ਼ਾਨੇ ਲਾਏ ਜਾ ਰਹੇ ਸਨ ਕਿ ਅਚਾਨਕ ਦੂਸਰੀ ਜਮਾਤ ਵਿਚ ਪੜਨ ਵਾਲਾ ਬੱਚਾ ਜਸਵੀਰ ਸਿੰਘ ਇਕਦਮ ਅੱਗੇ ਆ ਗਿਆ ਤੇ ਨਿਸ਼ਾਨਾ ਉਸ ਦੀ ਛੱਤੀ ਵਿਚ ਜਾ ਲੱਗਾ। ਜ਼ਖਮੀ ਹਾਲਤ ਵਿਚ ਉਸ ਦੀ ਹਸਪਤਾਲ ਵਿਚ ਮੌਤ ਹੋ ਗਈ।
ਐਸ ਏ ਐਸ ਨਗਰ ਵਿੱਚ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਦੇ ਡਰਾਅ ਤੋਂ 528.52 ਕਰੋੜ ਰੁਪਏ ਦਾ ਆਬਕਾਰੀ ਮਾਲੀਆ ਹਾਸਲ ਹੋਇਆ
ਐਸ ਏ ਐਸ ਨਗਰ ਵਿੱਚ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਦੇ ਡਰਾਅ ਤੋਂ 528.52 ਕਰੋੜ ਰੁਪਏ ਦਾ ਆਬਕਾਰੀ ਮਾਲੀਆ...