ਆਈ.ਐੱਨ.ਐੱਕਸ ਕੇਸ : ਪੀ. ਚਿਦੰਬਰਮ ਨੂੰ ਈ.ਡੀ ਮਾਮਲੇ ਵਿਚ ਸੁਪਰੀਮ ਕੋਰਟ ਤੋਂ ਮਿਲੀ ਜਮਾਨਤ

Advertisement

ਨਵੀਂ ਦਿੱਲੀ, 4 ਦਸੰਬਰ – ਆਈ.ਐੱਨ.ਐੱਕਸ ਕੇਸ ਵਿਚ ਅੱਜ ਦੇਸ਼ ਦੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੂੰ ਈ.ਡੀ ਮਾਮਲੇ ਵਿਚ ਸੁਪਰੀਮ ਕੋਰਟ ਤੋਂ ਜਮਾਨਤ ਮਿਲ ਗਈ ਹੈ।