26 ਜਨਵਰੀ ਨੂੰ ਸਮਾਰਟ ਫੋਨ ਵੰਡੇਗੀ ਕੈਪਟਨ ਸਰਕਾਰ

103
Advertisement

ਚੰਡੀਗੜ੍ਹ, 2 ਦਸੰਬਰ – ਪੰਜਾਬ ਸਰਕਾਰ 26 ਜਨਵਰੀ ਤੋਂ ਨੌਜਵਾਨਾਂ ਲਈ ਸਮਾਰਟ ਫੋਨ ਦੇਣ ਜਾ ਰਹੀ ਹੈ। ਇਸ ਸਬੰਧੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਟਵੀਟ ਕਰਦਿਆਂ ਕਿਹਾ ਹੈ ਕਿ ਉਹ ਆਪਣੇ ਚੋਣ ਵਾਅਦੇ ਨੂੰ ਪੂਰਾ ਕਰਨ ਜਾ ਰਹੇ ਹਨ, ਜਿਸ ਅਧੀਨ ਉਹ ਪਹਿਲੇ ਪੜਾਅ ਅਧੀਨ 11ਵੀਂ ਅਤੇ 12ਵੀਂ ਜਮਾਤ ਦੇ ਲਗਪਗ 1.6 ਲੱਖ ਵਿਦਿਆਰਥਣਾਂ ਨੂੰ ਸਮਾਰਟ ਫੋਨ ਦੇਣਗੇ।