ਚੰਡੀਗੜ੍ਹ 1 ਦਸੰਬਰ (ਵਿਸ਼ਵ ਵਾਰਤਾ);ਸਾਬਕਾ ਵਿਧਾਇਕ ਕਾਮਰੇਡ ਬੂਟਾ ਸਿੰਘ ਅਤੇ ਸੀਪੀਆਈ ਦੇ ਬੁਜਰਗ ਆਗੂ ਇਸ ਫ਼ਾਨੀ ਦੁਨੀਆਂ ਚੋਂ ਚਲ ਵਸੇ ਹਨ।
ਉਹ ਸਾਰੀ ਉਮਰ ਲੋਕ ਪੱਖੀ ਵਿਚਾਰਧਾਰਾ ਉੱਪਰ ਪਹਿਰਾ ਦਿੰਦੇ ਰਹੇ ਹਨ।
ਪਾਰਟੀ ਅਨੁਸਾਰ ਉਨ੍ਹਾਂ ਦੀ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਸੀਪੀਆਈ ਦਫ਼ਤਰ ਮਾਨਸਾ ਵਿਖੇ 12 ਵਜੇ ਲਿਆਂਦਾ ਜਾਵੇਗਾ।
ਰਾਜਨੀਤਿਕ ਆਗੂਆਂ ਵੱਲੋਂ ਨਿਜ ਪ੍ਰਸਤੀ ਨੂੰ ਮੁੱਖ ਰੱਖਦਿਆਂ ਹੋਇਆਂ ਰਾਤੋ ਰਾਤ ਪਾਰਟੀਆਂ ਬਦਲ ਕੇ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ : ਪ੍ਰੋਫੈਸਰ ਬਡੂੰਗਰ
ਪਟਿਆਲਾ, 24 ਅਪ੍ਰੈਲ ( ਵਿਸ਼ਵ ਵਾਰਤਾ )-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੁੰਗਰ ਨੇ ਆਗਾਮੀ ਲੋਕ...