ਉਧਵ ਠਾਕਰੇ ਸਰਕਾਰ ਨੇ ਹਾਸਿਲ ਕੀਤਾ ਵਿਸ਼ਵਾਸ ਮਤ, 169 ਵਿਧਾਇਕਾਂ ਦਾ ਮਿਲਿਆ ਸਮਰਥਨ

48
Advertisement

ਮੁੰਬਈ, 30 ਨਵੰਬਰ – ਮਹਾਰਾਸ਼ਟਰ ਵਿਚ ਉਧਵ ਠਾਕਰੇ ਸਰਕਾਰ ਨੇ ਅੱਜ  ਵਿਸ਼ਵਾਸ ਮਤ ਹਾਸਿਲ ਕਰ ਲਿਆ ਹੈ। ਉਹਨਾਂ ਦੀ ਸਰਕਾਰ ਨੂੰ 169 ਵਿਧਾਇਕਾਂ ਦਾ ਸਮਰਥਨ ਮਿਲਿਆ ਹੈ।