ਉਧਵ ਠਾਕਰੇ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ

48
Advertisement

ਮੁੰਬਈ, 28 ਨਵੰਬਰ – ਉਧਵ ਠਾਕਰੇ ਨੇ ਅੱਜ ਸ਼ਾਮ ਮਹਾਰਾਸ਼ਟਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ। ਉਹਨਾਂ ਨੇ ਇਥੇਂ ਦੇ ਸ਼ਿਵਾਜੀ ਪਾਰਕ ਵਿਚ ਇੱਕ ਸਮਾਗਮ ਦੌਰਾਨ ਸਹੁੰ ਚੁੱਕੀ।

ਇਸ਼ ਮੌਕੇ ਸ਼ਰਦ ਪਵਾਰ, ਅਹਿਮਦ ਪਟੇਲ, ਰਾਜ ਠਾਕਰੇ, ਕਮਲ ਨਾਥ, ਐੱਮ.ਕੇ ਸਟਾਲਿਨ ਆਦਿ ਵੀ ਹਾਜਰ ਸਨ।